About admin

This author has not yet filled in any details.
So far admin has created 377 blog entries.
29 07, 2023

ਖੁਸ਼ੀ

2024-02-26T02:54:34+00:00July 29th, 2023|My Articles|

ਖੁਸ਼ੀ ਜਿੰਦਗੀ ਵਿੱਚ ਬਹੁਤ ਜ਼ਰੂਰੀ ਹੈ l ਖੁਸ਼ ਇਨਸਾਨ ਕਈ ਬਿਮਾਰੀਆਂ ਤੋਂ ਮੁਕਤੀ ਪਾ ਲੈਂਦਾ ਹੈ l ਖੁਸ਼ ਇਨਸਾਨ ਦੀ ਜਿੰਦਗੀ ਤੇ ਸਮਾਂ ਬਹੁਤ ਜਲਦੀ ਬੀਤਦਾ ਮਹਿਸੂਸ ਹੁੰਦਾ ਹੈ l ਕਦੇ ਵੀ ਆਪਣੀ ਖੁਸ਼ੀ ਨੂੰ ਦੂਜਿਆਂ ਤੇ ਨਿਰਭਰ ਨਾ ਹੋਣ

25 07, 2023

ਜਦੋਂ ਮੁਲਕ ਸ਼ਰਮਸਾਰ ਹੋਇਆ

2024-02-26T02:54:06+00:00July 25th, 2023|My Articles|

ਭਾਰਤ ਨੂੰ ਆਜ਼ਾਦ ਹੋਇਆਂ ਲੰਬਾ ਅਰਸਾ ਹੋ ਗਿਆ ਹੈ ਪਰ ਸਵਾਲ ਹਰ ਵੇਲੇ ਇਹੀ ਸੋਚਣ ਨੂੰ ਮਜ਼ਬੂਰ ਕਰਦਾ ਹੈ ਕਿ ਕੀ ਭਾਰਤੀ ਸੱਚਮੁੱਚ ਆਜ਼ਾਦ ਹੋ ਗਏ ਹਨ? ਜਦੋਂ ਭਾਰਤੀਆਂ ਦੇ ਹਲਾਤਾਂ ਵੱਲ ਦੇਖੀਏ ਤਾਂ ਆਜ਼ਾਦੀ ਵਰਗੀ ਉਨ੍ਹਾਂ ਦੀ ਜਿੰਦਗੀ ਵਿੱਚ

23 07, 2023

ਕਿਤਾਬਾਂ ਤੇ ਸਮੁੰਦਰ

2024-02-26T02:53:31+00:00July 23rd, 2023|My Articles|

ਕਿਤਾਬਾਂ ਗਿਆਨ ਦਾ ਸਮੁੰਦਰ ਹੁੰਦੀਆਂ ਹਨ l ਇਨ੍ਹਾਂ ਵਿੱਚੋਂ ਜਿੰਨਾ ਮਰਜ਼ੀ ਗਿਆਨ ਪ੍ਰਾਪਤ ਕਰ ਲਵੋ ਇਹ ਮੁੱਕਦਾ ਨਹੀਂ l ਇਹ ਵਿਅਕਤੀ ਤੇ ਨਿਰਭਰ ਕਰਦਾ ਹੈ ਕਿ ਉਸ ਨੇ ਕਿਹੜੀ ਕਿਤਾਬ ਪੜ੍ਹਨੀ ਹੈ, ਸਮਝਣੀ ਹੈ, ਜਿੰਦਗੀ ਵਿੱਚ ਅਪਣਾਉਣੀ ਹੈ, ਸ਼ਿੰਗਾਰ ਬਣਾਉਣੀ

14 07, 2023

ਸੰਘਰਸ਼ ਭਰੀ ਜਿੰਦਗੀ

2024-02-26T02:53:01+00:00July 14th, 2023|My Poems|

ਕਦੇ ਡਿਗੀਏ ਕਦੇ ਢਹੀਏ, ਹਰ ਵਾਰੀ ਉੱਠ ਖੜ੍ਹ ਜਾਈਏ l ਕਦੇ ਜਿੱਤੀਏ ਕਦੇ ਹਰੀਏ, ਡੁੱਬਣੋਂ ਪਹਿਲਾਂ ਤਰ ਜਾਈਏ l ਲੋਕਾਂ ਦੀ ਬੁਰੀ ਹਾਲਤ ਦੇਖ, ਕੁੱਝ ਕੀਤੇ ਬਿਨਾਂ ਨਾ ਮਰ ਜਾਈਏ l ਗੁੱਸਾ ਆਵੇ ਬਹੁਤ ਜੇ, ਮਜ਼ਬੂਰੀ ਖਾਤਰ ਠਰ ਜਾਈਏ l

9 07, 2023

ਰੱਬ ਤੇ ਕੁਦਰਤੀ ਆਫ਼ਤਾਂ

2024-02-26T02:52:26+00:00July 9th, 2023|My Articles|

ਰੱਬ ਤੇ ਸਭ ਤੋਂ ਵੱਧ ਯਕੀਨ ਦਰਮਿਆਨੇ ਵਰਗ ਦੇ ਜਾਂ ਗਰੀਬ ਲੋਕ ਹੀ ਕਰਦੇ ਹਨ l ਅਮੀਰਾਂ ਨੂੰ ਰੱਬ ਦੀ ਲੋੜ ਨਹੀਂ ਰਹਿੰਦੀ ਪਰ ਕਦੇ ਕਦੇ ਵੋਟਾਂ ਲੈਣ ਖਾਤਰ ਰੱਬ ਨੂੰ ਮੰਨਣ ਦਾ ਡਰਾਮਾ ਜ਼ਰੂਰ ਕਰ ਲੈਂਦੇ ਹਨ ਕਿਉਂਕਿ ਵੱਡੀ

7 07, 2023

ਭਾਣਾ ਮੰਨਣਾ

2024-02-26T02:52:00+00:00July 7th, 2023|My Articles|

ਭਾਣਾ ਮੰਨਣ ਵਾਲਾ ਵਿਅਕਤੀ ਸੋਚਦਾ ਹੈ ਕਿ ਸਭ ਕੁੱਝ ਰੱਬ ਦੇ ਹੁਕਮ ਅਨੁਸਾਰ ਹੁੰਦਾ ਹੈ ਅਤੇ ਉਸ ਦੇ ਹੁਕਮ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲਦਾ l ਨਾਸਤਿਕ ਵਿਅਕਤੀ ਇਹ ਸੋਚਦਾ ਹੈ ਕਿ ਜਿਆਦਾ ਕੁੱਝ ਦੇ ਜਿੰਮੇਵਾਰ ਸਰਮਾਏਦਾਰ ਅਤੇ ਸਰਕਾਰਾਂ ਹਨ

3 07, 2023

ਕਰਮਾਂ ਨਾਲ ਮਿਲੀਆਂ ਚੀਜ਼ਾਂ ਪੰਜਾਬੀ ਕਿਵੇਂ ਵੇਚਣ ਲੱਗੇ?

2024-02-26T02:51:30+00:00July 3rd, 2023|My Articles|

-ਅੱਖੀਂ ਦੇਖੀ ਹਕੀਕਤ ਪੰਜਾਬ ਵਿੱਚ ਰਹਿੰਦਿਆਂ ਜਦੋਂ ਅਜੇ 7-8 ਸਾਲ ਦਾ ਹੀ ਸੀ ਤਾਂ ਸਿਆਣੀਆਂ ਮਾਤਾਵਾਂ ਦੇ ਮੂੰਹੋਂ ਅਕਸਰ ਸੁਣਦਾ ਕਿ ਦੁੱਧ ਤੇ ਪੁੱਤ ਕਰਮਾਂ ਨਾਲ ਹੀ ਮਿਲਦੇ ਹਨ l ਉਸ ਸਮੇਂ ਜਿਆਦਾ ਲੋਕ ਅਨਪੜ੍ਹ ਹੁੰਦੇ ਸਨ ਪਰ ਸਖਤ ਮਿਹਨਤੀ

26 06, 2023

ਹੱਕ ਦੀ ਕਮਾਈ

2024-02-26T02:50:45+00:00June 26th, 2023|My Poems|

ਦੂਜੇ ਦਾ ਹੱਕ ਨਾ ਮਾਰ ਕੇ ਖਾਓ, ਕੁਦਰਤ ਦਾ ਹੀ ਦਿੱਤਾ ਖਾਓ l ਵਿਹਲੇ ਰਹਿ ਕੇ ਨਾ ਖਾਣਾ ਚੰਗਾ, ਆਪਣੇ ਅੰਗਾਂ ਨੂੰ ਹਿਲਾ ਕੇ ਖਾਓ l ਮਿਹਨਤ ਦੀ ਤਾਂ ਪਚ ਜਾਂਦੀ ਹੈ, ਮੁਫ਼ਤ ਦੇ ਡਕਾਰ ਨਾ ਮਾਰ ਕੇ ਖਾਓ l

20 06, 2023

ਸਫਲਤਾ

2024-02-26T02:50:16+00:00June 20th, 2023|My Articles|

ਹਰ ਕੋਈ ਜਿੰਦਗੀ ਵਿੱਚ ਸਫਲਤਾ ਹੀ ਭਾਲਦਾ ਹੈ l ਸਫਲਤਾ ਕਦੇ ਵੀ ਰੰਗ, ਜਾਤ, ਧਰਮ, ਮੁਲਕ ਜਾਂ ਬੋਲੀ ਨਹੀਂ ਦੇਖਦੀ l ਸਫਲਤਾ ਇਹ ਵੀ ਨਹੀਂ ਦੇਖਦੀ ਕਿ ਤੁਸੀਂ ਕਿਸ ਕਾਲਜ ਵਿੱਚ ਪੜ੍ਹੇ ਹੋ ਅਤੇ ਕਿੰਨਾ ਪੜ੍ਹੇ ਹੋ? ਸਫਲਤਾ ਕਦੇ ਵੀ

19 06, 2023

ਸਫ਼ਰ

2024-02-26T02:49:51+00:00June 19th, 2023|My Poems|

ਥੱਕੇ ਨਹੀਂ ਹਨ ਪੈਰ ਮੇਰੇ, ਸਫ਼ਰ ਤਾਂ ਅਜੇ ਵੀ ਜਾਰੀ ਹੈ l ਕੰਡੇ ਰਸਤੇ ਵਿੱਚ ਬੜੇ ਨੇ, ਹੋਰ ਜਾਣ ਦੀ ਅੱਗੇ ਤਿਆਰੀ ਹੈ l ਪਿਆਰ ਜਿੱਥੇ ਵੰਡ ਦਿੱਤਾ, ਚੱਲੀ ਉੱਥੇ ਵੀ ਆਰੀ ਹੈ l ਹੇਰਾ ਫੇਰੀ ਸਫ਼ਰ'ਚ ਬੜੀ ਹੈ, ਇਮਾਨਦਾਰੀ

Go to Top