ਆਪਣੀ ਇੱਜ਼ਤ ਅਤੇ ਮਾਣ
ਇਨਸਾਨ ਆਪਣੀ ਇੱਜ਼ਤ ਅਤੇ ਮਾਣ ਉਸ ਦਿਨ ਕਰਨਾ ਸ਼ੁਰੂ ਕਰਦਾ ਹੈ ਜਦੋਂ ਆਪਣੇ ਕੀਤੇ ਚੰਗੇ ਅਤੇ ਮਾੜੇ ਕੰਮਾਂ ਦੀ ਜਿੰਮੇਵਾਰੀ ਲੈਣੀ ਸ਼ੁਰੂ ਕਰ ਦਿੰਦਾ ਹੈ l ਇਸ ਨਾਲ ਇਨਸਾਨ ਵਿੱਚ ਆਪਣੀਆਂ ਗਲਤੀਆਂ ਸੁਧਾਰਨ ਦੀ ਚਾਹਤ ਪੈਦਾ ਹੁੰਦੀ ਹੈ l ਇਸ
ਇਨਸਾਨ ਆਪਣੀ ਇੱਜ਼ਤ ਅਤੇ ਮਾਣ ਉਸ ਦਿਨ ਕਰਨਾ ਸ਼ੁਰੂ ਕਰਦਾ ਹੈ ਜਦੋਂ ਆਪਣੇ ਕੀਤੇ ਚੰਗੇ ਅਤੇ ਮਾੜੇ ਕੰਮਾਂ ਦੀ ਜਿੰਮੇਵਾਰੀ ਲੈਣੀ ਸ਼ੁਰੂ ਕਰ ਦਿੰਦਾ ਹੈ l ਇਸ ਨਾਲ ਇਨਸਾਨ ਵਿੱਚ ਆਪਣੀਆਂ ਗਲਤੀਆਂ ਸੁਧਾਰਨ ਦੀ ਚਾਹਤ ਪੈਦਾ ਹੁੰਦੀ ਹੈ l ਇਸ
ਕਾਫੀ ਲੋਕ ਸਮਝਦੇ ਹਨ ਕਿ ਇਨਸਾਨ ਦੀ ਜਿੰਦਗੀ ਤਾਸ਼ ਦੇ ਪੱਤਿਆਂ ਵਾਂਗ ਹੁੰਦੀ ਹੈ ਜੋ ਬਿਨਾਂ ਦੇਖੇ ਵੰਡੇ ਜਾਂਦੇ ਹਨ ਅਤੇ ਇਹ ਵੀ ਸਮਝਦੇ ਹਨ ਕਿ ਜੇ ਕਿਸਮਤ ਅਨੁਸਾਰ ਚੰਗੇ ਪੱਤੇ ਆਏ ਹੋਣ ਤਾਂ ਹੀ ਬਾਜ਼ੀ ਜਿੱਤੀ ਜਾ ਸਕਦੀ ਹੈ
ਸੱਚ ਬੋਲਣ ਤੋਂ ਬਾਦ ਜੇ ਤੁਹਾਡਾ ਕੋਈ ਵੀ ਦੁਸ਼ਮਣ ਨਹੀਂ ਬਣਿਆ ਤਾਂ ਸਮਝੋ ਤੁਸੀਂ ਸੱਚ ਅਜੇ ਬੋਲਿਆ ਹੀ ਨਹੀਂ l ਸਿਰਫ ਸੱਚ ਬੋਲਣ ਦਾ ਭਰਮ ਹੀ ਪਾਲਿਆ ਹੈ l ਜੇ ਤੁਹਾਡਾ ਸੱਚ ਸੁਣ ਕੇ ਲੋਕ ਬਦਲੇ ਨਹੀਂ ਪਰ ਚੁੱਪ ਕਰ
-ਆਪਣੇ ਤਜਰਬੇ ਤੇ ਅਧਾਰਤ ਨਿਊਜ਼ੀਲੈਂਡ ਵਿੱਚ ਪ੍ਰਾਪਰਟੀ ਇਨਵੈਸਟਮੈਂਟ ਨੂੰ ਇੱਕ ਕਾਰੋਬਾਰ ਦੇ ਤੌਰ ਤੇ ਜਾਣਿਆ ਜਾਂਦਾ ਹੈ l ਹੈਰਾਨੀ ਇਸ ਗੱਲ ਦੀ ਹੈ ਕਿ ਬਹੁਤ ਵੱਡੀ ਗਿਣਤੀ ਇਨਵੈਸਟਰ ਇਸ ਕਾਰੋਬਾਰ ਪ੍ਰਤੀ ਨਾ ਜਾਣਦੇ ਹੋਏ ਜਾਂ ਬਹੁਤ ਘੱਟ ਜਾਣਦੇ ਹੋਏ ਇਸ
ਅੱਜ ਦੁਨੀਆਂ ਪੱਧਰ ਤੇ ਕਿਤਾਬ ਦਿਵਸ ਮਨਾਇਆ ਜਾ ਰਿਹਾ ਹੈ l ਇਸ ਦਿਨ ਤੇ ਲਿਖਣਾ ਸ਼ੁਰੂ ਕਰਾਂ ਤਾਂ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ ਪਰ ਅੱਜ ਵੱਡੀ ਲਿਖੀ ਲਿਖਤ ਨੂੰ ਪੜ੍ਹਨ ਦਾ ਸਮਾਂ ਬਹੁਤ ਪਾਠਕਾਂ ਕੋਲ ਨਹੀਂ ਹੁੰਦਾ l ਇਹ
ਜਿੰਦਗੀ ਵਿੱਚ ਹਮੇਸ਼ਾਂ ਸਿੱਖਣ ਦੀ ਆਦਤ ਬਹੁਤ ਥੋੜ੍ਹੇ ਲੋਕਾਂ ਨੂੰ ਪੈਂਦੀ ਹੈ l ਕੁੱਝ ਲੋਕਾਂ ਨੂੰ ਥੋੜ੍ਹਾ ਸਿੱਖ ਕੇ ਹੀ ਲੱਗਣ ਲੱਗ ਪੈਂਦਾ ਹੈ ਕਿ ਮੈਂ ਬਹੁਤ ਕੁੱਝ ਜਾਂ ਸਭ ਕੁੱਝ ਸਿੱਖ ਗਿਆ ਹਾਂ l ਮੈਂ ਸੋਚਦਾ ਹਾਂ ਕਿ ਕਿਸੇ
ਬੀਤੇ ਸਮੇਂ ਤੋਂ ਸਿੱਖ ਕੇ ਤੁਸੀਂ ਆਪਣਾ ਅੱਜ ਸੁਆਰ ਸਕਦੇ ਹੋ l ਜੋ ਅੱਜ ਕਰ ਰਹੇ ਹੋ ਉਸ ਨਾਲ ਆਪਣਾ ਭਵਿੱਖ ਸੁਆਰ ਸਕਦੇ ਹੋ l ਬੀਤਿਆ ਸਮਾਂ ਤੁਹਾਡੇ ਕਾਬੂ ਵਿੱਚ ਨਹੀਂ ਹੈ l ਉਸ ਤੇ ਪਛਤਾਵਾ ਕਰਨ ਦੀ ਲੋੜ ਨਹੀਂ
ਸੁਖ ਨਸੀਬ ਨਹੀਂ ਹੈ, ਦਰਦ ਦਾ ਨਹੀਂ ਹੈ ਪਾਲਾ l ਹੋਰਾਂ ਨੂੰ ਦਰਦ ਦੇ ਕੇ ਨਾ ਪੁੱਛੋ, ਕਿ ਥੋੜ੍ਹਾ ਹੈ ਜਾਂ ਬਾਹਲਾ? ਦੇਰ ਬਾਦ ਹੀ ਪਤਾ ਚੱਲੇ, ਕਿਹੜਾ ਦਿਲ ਦਾ ਹੈ ਕਾਲਾ? ਜ਼ੁਬਾਨ ਬੰਦ ਨਹੀਂ ਕਰ ਸਕਦਾ, ਬੁੱਲ੍ਹਾਂ ਤੇ ਨਾ
ਜੇਕਰ ਅੰਨ੍ਹੇ ਵਿਅਕਤੀ ਆਪਣੇ ਦਿਮਾਗ ਨੂੰ ਵਰਤਣਾ ਸ਼ੁਰੂ ਕਰ ਦੇਣ ਤਾਂ ਉਹ ਵੀ ਰਸਤਿਆਂ ਦੀ ਭਾਲ ਕਰ ਲੈਂਦੇ ਹਨ l ਜੇਕਰ ਸੁਜਾਖੇ ਵਿਅਕਤੀ (ਜਿਨ੍ਹਾਂ ਨੂੰ ਅੱਖਾਂ ਤੋਂ ਦਿਖਾਈ ਦਿੰਦਾ ਹੋਵੇ) ਆਪਣੇ ਦਿਮਾਗ ਨੂੰ ਨਾ ਵਰਤਣ ਤਾਂ ਅੱਖਾਂ ਨਾਲ ਦਿਖਾਈ ਦੇਣ
ਜਿਉਂਦੇ ਜੀਅ ਨਾ ਹੋਇਆ ਫਿਕਰ ਤੇਰਾ, ਸਾਹ ਨਿਕਲਦਿਆਂ ਹਰ ਪਾਸੇ ਜਿਕਰ ਤੇਰਾ l ਜੀਂਦਿਆਂ ਖਾਣਾ ਬਣਾਉਣਾ ਹੋਇਆ ਅਪਰਾਧ ਤੇਰਾ, ਮਰਨੇ ਬਾਦ ਸ਼ੁਰੂ ਹੋਇਆ ਸਰਾਧ ਤੇਰਾ l ਦੁਨੀਆਂ ਤੇ ਹੁੰਦਿਆਂ ਨਾ ਹੋਇਆ ਸ਼ਰਮ ਤੇਰਾ, ਮਰਦਿਆਂ ਸਾਰ ਹਰ ਖੂੰਝੇ ਵਿੱਚ ਭਰਮ ਤੇਰਾ