About admin

This author has not yet filled in any details.
So far admin has created 377 blog entries.
2 11, 2023

ਨਿਊਜ਼ੀਲੈਂਡ ਵਿੱਚ ਘਰਾਂ ਦੀ ਮਾਰਕੀਟ

2024-02-26T03:12:22+00:00November 2nd, 2023|My Articles|

-ਆਪਣੇ ਤਜਰਬੇ ਤੇ ਅਧਾਰਤ ਔਕਲੈਂਡ ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਸ਼ਹਿਰ ਹੈ ਜਿੱਥੇ ਦੂਜੇ ਸ਼ਹਿਰਾਂ ਦੇ ਮੁਕਾਬਲੇ ਅਬਾਦੀ ਜਿਆਦਾ ਹੈ l ਘਰਾਂ ਦੇ ਖੇਤਰ ਵਿੱਚ ਨਵੰਬਰ 2021 ਤੋਂ ਲੈ ਕੇ ਹੁਣ ਤੱਕ ਕੀਮਤਾਂ ਡਿਗਣ ਦਾ ਬਹੁਤ ਰੌਲਾ ਪਿਆ l ਇਸ

28 10, 2023

ਤਨ ਦੇ ਨਾਲ ਮਨ ਦੇ ਰੋਗਾਂ ਨੂੰ ਪਛਾਨਣ ਤੇ ਇਲਾਜ ਦੀ ਲੋੜ

2024-02-26T03:11:42+00:00October 28th, 2023|My Articles|

-ਆਪਣੇ ਤਜਰਬੇ ਅਨੁਸਾਰ ਦੁਨੀਆਂ ਪੱਧਰ ਤੇ ਜਿੱਥੇ ਤਨ ਦੇ ਰੋਗ ਲਗਾਤਾਰ ਵਧ ਰਹੇ ਹਨ ਉਥੇ ਹੀ ਮਨ ਦੇ ਰੋਗ ਲਗਾਤਾਰ ਵਧ ਰਹੇ ਹਨ l ਤਨ ਦੇ ਰੋਗਾਂ ਦਾ ਸਬੰਧ ਜਿਆਦਾਤਰ ਆਪਣੇ ਖਾਣ ਪੀਣ ਅਤੇ ਕਸਰਤ ਨਾਲ ਹੁੰਦਾ ਹੈ l ਬਹੁਤ

13 10, 2023

ਵੱਖਰੀ ਪਰਖ

2024-02-26T03:09:38+00:00October 13th, 2023|My Quotes|

ਭਾਰਤ ਵਿੱਚ ਜਿਆਦਾ ਲੋਕ ਧਰਮ, ਜਾਤ, ਗੋਤ ਜਾਂ ਇਲਾਕਾ ਪਰਖਦੇ ਹਨ ਪਰ ਵਿਦੇਸ਼ਾਂ ਵਿੱਚ ਵਿਅਕਤੀ ਦੀ ਪੜ੍ਹਾਈ, ਬੁੱਧੀ, ਤਜਰਬਾ ਅਤੇ ਕੁੱਝ ਕਰ ਦੇਣ ਦੀ ਚਾਹਤ (Motivation) ਪਰਖੀ ਜਾਂਦੀ ਹੈ l ਸ਼ਾਇਦ ਇਸੇ ਕਰਕੇ ਵਿਦੇਸ਼ੀ ਲੋਕ ਵੱਧ ਕਾਮਯਾਬ ਹਨ l -ਅਵਤਾਰ

12 10, 2023

ਸ਼ਰਧਾ

2024-02-26T03:09:13+00:00October 12th, 2023|My Quotes|

ਸ਼ਰਧਾ ਕਾਰਣ ਵਿਅਕਤੀ ਠਗਿਆ ਜਾਂਦਾ ਹੈ ਅਤੇ ਗਿਆਨ ਉਸ ਨੂੰ ਦੱਸ ਦਿੰਦਾ ਹੈ ਕਿ ਤੈਨੂੰ ਕੌਣ ਠਗ ਰਿਹਾ ਹੈ? ਵਧੀਆ ਜ਼ਿੰਦਗੀ ਜਿਉਣ ਲਈ ਗਿਆਨ ਦੀ ਲੋੜ ਹੁੰਦੀ ਹੈ ਸ਼ਰਧਾ ਦੀ ਨਹੀਂ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

10 10, 2023

ਫਰਕ

2024-02-26T03:08:50+00:00October 10th, 2023|My Quotes|

ਪੜ੍ਹਾਈ ਸਕੂਲਾਂ ਵਿੱਚੋਂ ਪ੍ਰਾਪਤ ਹੁੰਦੀ ਹੈ l ਅਕਲ ਠੋਕਰਾਂ ਅਤੇ ਤਜ਼ਰਬਿਆਂ ਵਿੱਚੋਂ ਪ੍ਰਾਪਤ ਹੁੰਦੀ ਹੈ l ਇਸੇ ਕਰਕੇ ਬਹੁਤ ਵਾਰ ਠੋਕਰਾਂ ਅਤੇ ਤਜ਼ਰਬਿਆਂ ਵਿੱਚੋਂ ਨਿਕਲੇ ਇਨਸਾਨ ਪੜ੍ਹੇ ਲਿਖਿਆਂ ਤੋਂ ਅੱਗੇ ਨਿੱਕਲ ਜਾਂਦੇ ਹਨ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ

1 10, 2023

ਮਾਪਿਆਂ ਦੀ ਸਵਰਗ ਵਿੱਚ ਸੇਵਾ

2024-02-26T03:08:16+00:00October 1st, 2023|My Poems|

-ਵਿਅੰਗ ਸਰਾਧ ਤਾਂ ਹਰ ਸਾਲ ਹੀ ਆਉਂਦੇ ਨੇ, ਐਤਕੀਂ ਵੀ ਉਸੇ ਤਰਾਂ ਹੀ ਆਉਣਗੇ l ਜਿਹੜੇ ਮਾਂ ਪਿਓ ਨੂੰ ਰੋਟੀ ਨਾ ਪੁੱਛਦੇ ਸੀ, ਉਹੋ ਵਿਹਲੜਾਂ ਤਾਈਂ ਖੀਰ ਖਵਾਉਣਗੇ l ਜਿਉਂਦਿਆਂ ਦੇ ਨਾ ਪਾਟੇ ਲੱਤੜੇ ਦੇਖੇ ਸੀ, ਯਾਦ ਵਿੱਚ ਪੁਜਾਰੀਆਂ ਦੇ

27 09, 2023

ਨਿਊਜ਼ੀਲੈਂਡ ਵਿੱਚ ਲੋਕ ਘਰਾਂ ਵਿੱਚ ਰੱਖਣੇ ਹਨ ਜਾਂ ਬੇਘਰ ਕਰਨੇ ਹਨ?

2024-02-26T03:07:43+00:00September 27th, 2023|My Articles|

-ਕੀ ਤੁਹਾਡੀਆਂ ਵੋਟਾਂ ਕਰਨਗੀਆਂ ਫੈਸਲਾ? *ਆਪਣੇ ਨਜ਼ਰੀਏ ਤੋਂ ਲੇਬਰ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਕੁੱਝ ਅਜਿਹੀਆਂ ਪਾਲਸੀਆਂ ਲਿਆਂਦੀਆਂ ਜਿਨ੍ਹਾਂ ਦੇ ਲਿਆਉਣ ਨਾਲ ਛੋਟੇ ਕਾਰੋਬਾਰੀਆਂ ਦਾ ਕਾਫੀ ਨੁਕਸਾਨ ਹੋਇਆ ਅਤੇ ਆਮ ਲੋਕਾਂ ਦੀ ਜਿੰਦਗੀ ਵੀ ਬਹੁਤ ਔਖੀ ਹੋਈ l ਨਿਊਜ਼ੀਲੈਂਡ ਵਿੱਚ

25 09, 2023

ਤਕਲੀਫ

2024-02-26T03:07:04+00:00September 25th, 2023|My Poems|

ਕਦੇ ਕਦੇ ਸਾਨੂੰ ਦੁੱਖਾਂ ਮਾਰਿਆ, ਹਰ ਰੋਜ਼ ਹੀ ਝੱਲੀਆਂ ਭੁੱਖਾਂ ਮਾਰਿਆ l ਲੋਕਾਂ ਨੇ ਬਿਲਕੁਲ ਕਸਰ ਨਾ ਛੱਡੀ, ਥਾਂ ਥਾਂ ਵੱਢ਼ੇ ਹੋਏ ਰੁੱਖਾਂ ਮਾਰਿਆ l ਧੀ ਛੱਡ ਪੁੱਤ ਜਮਾਉਣ ਦੀ ਖਾਤਰ, ਵੱਢੀਆਂ ਹੋਈਆਂ ਕੁੱਖਾਂ ਮਾਰਿਆ l ਆਪ ਤਾਂ ਕਿਸੇ ਦੇ

21 09, 2023

ਜਿੰਦਗੀ

2024-02-26T03:06:14+00:00September 21st, 2023|My Quotes|

ਜਿੰਦਗੀ ਵਿੱਚ ਹਰ ਰੋਜ਼ ਕੁੱਝ ਚੰਗਾ ਨਹੀਂ ਮਿਲਦਾ ਪਰ ਅਸਲੀ ਜਿੰਦਗੀ ਉਹ ਹੀ ਜਿਉਂਦਾ ਹੈ ਜੋ ਮਾੜੇ ਦਿਨ ਵਿੱਚੋਂ ਵੀ ਕੁੱਝ ਚੰਗਾ ਲੱਭ ਲੈਂਦਾ ਹੈ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ (ਜਲੰਧਰ)

20 09, 2023

ਉੱਚਾ ਸਿਰ

2024-02-26T03:05:51+00:00September 20th, 2023|My Poems|

ਕਿਤਾਬਾਂ ਬਹੁਤ ਪੜ੍ਹੀਆਂ, ਗ੍ਰੰਥਾਂ ਨੂੰ ਵੀ ਪੜ੍ਹਾਗਾਂ l ਰੱਟੇ ਤਾਂ ਮੈਥੋਂ ਨਹੀਂ ਲੱਗਣੇ, ਅਰਥਾਂ ਨੂੰ ਮਨ'ਚ ਵਸਾਵਾਂਗਾ l ਪੜ੍ਹ ਪੜ੍ਹ ਗੱਡੇ ਨਾ ਲੱਦੂੰ, ਸਮਝ ਕੇ ਹੋਰਾਂ ਤਾਈਂ ਪਹੁੰਚਾਵਾਂਗਾ l ਮਨੁੱਖਤਾ ਦੀ ਜਾਤ ਸਾਰੀ ਇੱਕ ਲੱਗੂ, ਸਾਂਝੀਵਾਲਤਾ ਨੂੰ ਦਿਲੋਂ ਅਪਣਾਵਾਂਗਾ l

Go to Top