ਅੰਧਵਿਸ਼ਵਾਸੀ
ਅੰਧਵਿਸ਼ਵਾਸੀਆਂ ਨੂੰ ਸਬੂਤ ਦੀ ਲੋੜ ਨਹੀਂ ਹੁੰਦੀ l ਜੇ ਉਹ ਸਬੂਤ ਦੇਖਣ ਲੱਗ ਪੈਣ ਤਾਂ ਉਹ ਅੰਧਵਿਸ਼ਵਾਸੀ ਨਹੀਂ ਰਹਿੰਦੇ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਅੰਧਵਿਸ਼ਵਾਸੀਆਂ ਨੂੰ ਸਬੂਤ ਦੀ ਲੋੜ ਨਹੀਂ ਹੁੰਦੀ l ਜੇ ਉਹ ਸਬੂਤ ਦੇਖਣ ਲੱਗ ਪੈਣ ਤਾਂ ਉਹ ਅੰਧਵਿਸ਼ਵਾਸੀ ਨਹੀਂ ਰਹਿੰਦੇ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਤੁਹਾਡਾ ਭਵਿੱਖ ਇਸ ਗੱਲ ਤੇ ਨਿਰਭਰ ਕਰਦਾ ਹੈ ਜੋ ਤੁਸੀਂ ਅੱਜ ਕਰ ਰਹੇ ਹੋ? ਅੱਜ ਦੇ ਫੈਸਲੇ ਤੁਹਾਡਾ ਭਵਿੱਖ ਬਦਲ ਦੇਣਗੇ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਸ਼ਰਧਾ ਦਿਮਾਗ ਬੰਦ ਕਰ ਦਿੰਦੀ ਹੈ ਅਤੇ ਤਰਕਸ਼ੀਲਤਾ ਸ਼ਰਧਾ ਬੰਦ ਕਰ ਦਿੰਦੀ ਹੈ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ (ਜਲੰਧਰ) 06421392147
ਜੇ ਰੱਬ ਤੰਦਰੁਸਤੀ ਦੀਆਂ ਅਰਦਾਸਾਂ ਸੁਣਦਾ ਹੁੰਦਾ ਤਾਂ ਹਸਪਤਾਲ ਖਾਲੀ ਹੋ ਜਾਂਦੇ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਘੱਟ ਪੜ੍ਹ ਸਕਣਾ ਤੁਹਾਡੀ ਮਜ਼ਬੂਰੀ ਹੋ ਸਕਦੀ ਹੈ ਪਰ ਵੱਧ ਪੜ੍ਹੇ ਲਿਖਿਆਂ ਤੋਂ ਪਿੱਛੇ ਰਹਿਣਾ ਮਜ਼ਬੂਰੀ ਨਹੀਂ ਹੁੰਦੀ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ (ਜਲੰਧਰ) 006421392147
ਉਹ ਵਿਚਾਰ ਕਾਹਦੇ ਵਿਚਾਰ ਹਨ ਜਿਹੜੇ ਸੋਚਣ ਲਈ ਮਜ਼ਬੂਰ ਨਾ ਕਰਨ? ਉਨ੍ਹਾਂ ਵਿਚਾਰਾਂ ਦਾ ਕੀ ਫਾਇਦਾ ਜਿਹੜੇ ਹਰ ਰੋਜ਼ ਪੜ੍ਹ ਕੇ ਵੀ ਸਮਝ ਨਾ ਆਉਣ? ਉਨ੍ਹਾਂ ਵਿਚਾਰਾਂ ਦਾ ਕੀ ਫਾਇਦਾ ਜਿਹੜੇ ਸਮਝ ਕੇ ਵੀ ਜ਼ਿੰਦਗੀ ਵਿੱਚ ਨਾ ਅਪਣਾਏ ਜਾਣ? ਉਨ੍ਹਾਂ
ਬੱਚਿਆਂ ਨੂੰ ਵੱਧ ਪੜ੍ਹਾਈ ਕਰਾਉਣ ਦਾ ਕੋਈ ਫਾਇਦਾ ਨਹੀਂ ਜੇ ਉਨ੍ਹਾਂ ਨੂੰ ਹਰ ਮਸਲੇ ਬਾਰੇ ਕੀ, ਕਿਉਂ, ਕਿੱਦਾਂ, ਕਿਵੇਂ, ਕਿਸ ਨੇ ਅਤੇ ਕਿੱਥੇ ਬਾਰੇ ਸੋਚਣਾ ਨਹੀਂ ਸਿਖਾਉਂਦੇ l ਪੜ੍ਹਾਈ ਦਾ ਮੁੱਖ ਮਕਸਦ ਆਪਣੇ ਨਾਲ ਹੁੰਦੀ ਲੁੱਟ ਬਾਰੇ ਜਾਣੂ ਹੋਣਾ ਹੁੰਦਾ
ਹਿੰਮਤ, ਸਿਰੜ ਅਤੇ ਕਦੇ ਨਾ ਹਾਰਨ ਵਾਲਿਆਂ ਨੂੰ ਮੌਕੇ ਹਮੇਸ਼ਾਂ ਮਿਲਦੇ ਰਹਿੰਦੇ ਹਨ l ਜੇ ਮੌਕੇ ਨਾ ਵੀ ਮਿਲਣ ਤਾਂ ਉਹ ਖੁਦ ਮੌਕੇ ਪੈਦਾ ਕਰ ਲੈਂਦੇ ਹਨ l ਉਹ ਜਿੱਤ ਦਾ ਪਿੱਛਾ ਨਹੀਂ ਕਰਦੇ l ਜਿੱਤ ਉਨ੍ਹਾਂ ਦਾ ਪਿੱਛਾ ਕਰਨ
ਪਿਛਲੇ ਕੁੱਝ ਮਹੀਨਿਆਂ ਵਿੱਚ ਨਿਊਜ਼ੀਲੈਂਡ ਵਸਦੇ ਬਹੁਤ ਸਾਰੇ ਦੋਸਤਾਂ ਦੇ ਪਰਿਵਾਰਿਕ ਮੈਂਬਰ ਅਤੇ ਰਿਸ਼ਤੇਦਾਰ ਪੰਜਾਬ ਤੋਂ ਨਿਊਜ਼ੀਲੈਂਡ ਆਏ ਹਨ l ਇਸ ਖੁਸ਼ੀ ਵਾਸਤੇ ਪਰਿਵਾਰਾਂ ਨੂੰ ਕਈ ਸਾਲ ਉਡੀਕ ਕਰਨੀ ਪਈ l ਇਹ ਉਡੀਕ 20 ਤੋਂ 32 ਸਾਲ ਦੀ ਆਮ ਹੈ
ਧਾਰਮਿਕ ਅਸਥਾਨਾਂ ਅਤੇ ਡੇਰਿਆਂ ਤੇ ਆਪਣੀ ਤੰਦਰੁਸਤੀ ਲਈ ਪ੍ਰਾਰਥਨਾਵਾਂ ਕਰਨ ਅਤੇ ਸੁੱਖਾਂ ਲਾਹੁਣ ਜਾਂਦੇ ਸ਼ਰਧਾਲੂਆਂ ਦੀਆਂ ਰਸਤਿਆਂ ਵਿੱਚ ਹੁੰਦੀਆਂ ਮੌਤਾਂ ਦੁਖਦਾਈ ਹਨ ਅਤੇ ਸਾਬਤ ਕਰਦੀਆਂ ਹਨ ਕਿ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣਨ ਵਾਲਾ ਕੋਈ ਨਹੀਂ ਹੈ l ਇਹ ਇੱਕ ਕੌੜੀ ਸਚਾਈ