ਜਿੰਦਗੀ admin2024-02-26T03:06:14+00:00September 21st, 2023|My Quotes| View Larger Image ਜਿੰਦਗੀ ਵਿੱਚ ਹਰ ਰੋਜ਼ ਕੁੱਝ ਚੰਗਾ ਨਹੀਂ ਮਿਲਦਾ ਪਰ ਅਸਲੀ ਜਿੰਦਗੀ ਉਹ ਹੀ ਜਿਉਂਦਾ ਹੈ ਜੋ ਮਾੜੇ ਦਿਨ ਵਿੱਚੋਂ ਵੀ ਕੁੱਝ ਚੰਗਾ ਲੱਭ ਲੈਂਦਾ ਹੈ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ (ਜਲੰਧਰ) Share This Article, Choose Your Platform! FacebookTwitterLinkedInWhatsAppPinterestEmail Related Posts * ਸਵੇਰ ਸੁਨੇਹਾ * * ਸਵੇਰ ਸੁਨੇਹਾ * April 16th, 2026 | 0 Comments * ਦੁੱਖ * * ਦੁੱਖ * February 21st, 2026 | 0 Comments * ਭੁੱਲ * * ਭੁੱਲ * February 19th, 2026 | 0 Comments