About admin

This author has not yet filled in any details.
So far admin has created 377 blog entries.
23 11, 2023

ਨਿਰਾਸ਼ਾ ਤੇ ਖ਼ੁਦਕਸ਼ੀ (ਆਤਮ ਹੱਤਿਆ)

2024-02-26T03:17:16+00:00November 23rd, 2023|My Articles|

ਨਿਰਾਸ਼ਾ ਤੇ ਖ਼ੁਦਕਸ਼ੀ ਦਾ ਆਪਸ ਵਿੱਚ ਗੂੜ੍ਹਾ ਸਬੰਧ ਹੈ l ਦਿਨੋਂ ਦਿਨ ਵੱਖ ਵੱਖ ਕਾਰਨਾਂ ਕਾਰਣ ਲੋਕ ਨਿਰਾਸ਼ਾ ਵੱਲ ਵਧ ਰਹੇ ਹਨ l ਭਾਰਤੀ ਸਮਾਜ ਵਿੱਚ ਨਿਰਾਸ਼ਾ ਨੂੰ ਕੋਈ ਰੋਗ ਹੀ ਨਹੀਂ ਮੰਨਿਆ ਜਾਂਦਾ ਜਾਂ ਕਹਿ ਲਵੋ ਨਿਰਾਸ਼ਾ ਵੱਲ ਕੋਈ

19 11, 2023

ਮਿੱਠਾ ਖਾਣਾ

2024-02-26T03:16:51+00:00November 19th, 2023|My Quotes|

ਮਿੱਠਾ ਖਾਣਾ ਜੀਭ ਨੂੰ ਮਿੱਠਾ ਕਰ ਸਕਦਾ ਹੈ ਪਰ ਮਿੱਠਾ ਬੋਲਣਾ ਸਾਰੇ ਸਮਾਜ ਨੂੰ ਮਿੱਠਾ ਕਰ ਸਕਦਾ ਹੈ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

18 11, 2023

ਡੂੰਘਾ ਸੋਚਣ ਵਾਲਿਆਂ ਕੋਲ ਸਵਾਲ ਹੁੰਦੇ ਨੇ

2024-02-26T03:16:24+00:00November 18th, 2023|My Poems|

ਡੂੰਘਾ ਸੋਚਣ ਵਾਲਿਆਂ ਕੋਲ ਸਵਾਲ ਹੁੰਦੇ ਨੇ, ਸ਼ਰਧਾਲੂਆਂ ਦੇ ਕੋਲ ਬਵਾਲ ਹੁੰਦੇ ਨੇ l ਖੁਰਦਪੁਰੀਆ ਨਾਂਹ ਪੱਖੀ ਕਰਨ ਸ਼ਿਕਾਇਤਾਂ, ਅਵਤਾਰ ਹਾਂ ਪੱਖੀ ਕਰਦੇ ਕਮਾਲ ਹੁੰਦੇ ਨੇ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

17 11, 2023

ਸੱਚ ਦੀ ਭਾਲ

2024-02-26T03:15:52+00:00November 17th, 2023|My Quotes|

ਸ਼ਰਧਾ ਨਾਲ ਸੱਚ ਦੀ ਭਾਲ ਨਹੀਂ ਕੀਤੀ ਜਾ ਸਕਦੀ ਅਤੇ ਸੱਚ ਦੀ ਭਾਲ ਕਰਨ ਵਾਲੇ ਨੂੰ ਸ਼ਰਧਾ ਤੋਂ ਦੂਰ ਰਹਿਣਾ ਪੈਂਦਾ ਹੈ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

16 11, 2023

ਵੱਧ ਮਿੱਠਾ ਖਾਣਾ ਵਿਅਕਤੀ

2024-02-26T03:15:25+00:00November 16th, 2023|My Quotes|

ਵੱਧ ਮਿੱਠਾ ਖਾਣਾ ਵਿਅਕਤੀ ਨੂੰ ਹਸਪਤਾਲ ਪਹੁੰਚਾ ਸਕਦਾ ਹੈ ਪਰ ਵੱਧ ਮਿੱਠਾ ਬੋਲਣਾ ਕਈਆਂ ਨੂੰ ਹਸਪਤਾਲ ਜਾਣ ਤੋਂ ਬਚਾ ਸਕਦਾ ਹੈ l ਆਓ ਮਿੱਠਾ ਖਾਣ ਦੀ ਬਜਾਏ ਮਿੱਠਾ ਬੋਲਣਾ ਸਿੱਖੀਏ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

12 11, 2023

ਅਖੌਤੀ ਭਗਵਾਨ

2024-02-26T03:14:47+00:00November 12th, 2023|My Poems|

ਦੀਵੇ ਬਾਲ ਬਾਲ ਬਨੇਰੇ ਰੁਸ਼ਨਾਉਂਦੇ ਰਹੇ, ਦਿਮਾਗ ਤਾਂ ਹਨੇਰਿਆਂ ਨਾਲ ਭਰੇ ਰਹੇ l ਖਾਣ ਤੇ ਲਗਾਉਣ ਨੂੰ ਤੇਲ ਨਾ ਜੁੜਿਆ, ਤੇਲ ਪਾ ਪਾ ਜੋਤਾਂ ਭਾਵੇਂ ਜਗਾਉਂਦੇ ਰਹੇ l ਧੂਏਂ ਨੇ ਵਾਤਾਵਰਣ ਖਰਾਬ ਕਰ ਦਿੱਤਾ, ਅਵਤਾਰ ਪੂਜਾ ਕਰ ਕਾਲਜੇ ਸਾਡੇ ਠਰੇ

12 11, 2023

ਬਨੇਰਿਆਂ ਤੇ ਬਾਲੇ ਦੀਵੇ

2024-02-26T03:14:22+00:00November 12th, 2023|My Quotes|

ਬਨੇਰਿਆਂ ਤੇ ਬਾਲੇ ਦੀਵੇ ਕੁੱਝ ਸਮੇਂ ਵਾਸਤੇ ਹਨੇਰਾ ਦੂਰ ਕਰ ਸਕਦੇ ਹਨ ਪਰ ਆਪਣੇ ਅੰਦਰ ਚਾਨਣ ਕਰਨ ਨਾਲ ਸਾਰੀ ਜਿੰਦਗੀ ਰੌਸ਼ਨ ਹੋ ਜਾਂਦੀ ਹੈ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

11 11, 2023

ਫਰਕ

2024-02-26T03:13:54+00:00November 11th, 2023|My Articles|

ਡਿਗ ਪੈਣਾ ਹਾਦਸਾ ਹੋ ਸਕਦਾ ਹੈ ਪਰ ਉਥੇ ਪਏ ਰਹਿਣਾ ਜਾਂ ਉੱਠਣਾ ਤੁਹਾਡੀ ਮਰਜ਼ੀ ਹੁੰਦੀ ਹੈ l ਡਿਗ ਕੇ ਉੱਠਣ ਵਾਲੇ ਮਹਾਨ ਬਣ ਜਾਂਦੇ ਹਨ ਅਤੇ ਉਥੇ ਪਏ ਰਹਿਣ ਵਾਲੇ ਤਰਸਯੋਗ l ਭਾਵੇਂ ਕਿ ਉਥੇ ਪਏ ਰਹਿਣ ਜਾਂ ਉੱਠਣ ਵਿੱਚ

10 11, 2023

ਅਗਾਂਹਵਧੂ

2024-02-26T03:13:27+00:00November 10th, 2023|My Articles|

ਗੱਲ ਸਿਰਫ ਹਿੰਮਤ ਤੇ ਹੌਂਸਲੇ ਦੀ ਹੁੰਦੀ ਹੈ l ਕੁੱਝ ਮੁਸੀਬਤਾਂ ਵਿੱਚ ਟੁੱਟ ਕੇ ਬਿਖਰ ਜਾਂਦੇ ਹਨ ਤੇ ਦੁਬਾਰਾ ਇਕੱਠੇ ਨਹੀਂ ਹੋ ਪਾਉਂਦੇ l ਕੁੱਝ ਬਿਖਰ ਕੇ ਨਿੱਖਰ ਜਾਂਦੇ ਹਨ ਤੇ ਦੁਬਾਰਾ ਮੁਸੀਬਤਾਂ ਦੀ ਪ੍ਰਵਾਹ ਹੀ ਨਹੀਂ ਕਰਦੇ l ਇਹ

4 11, 2023

ਨਾਸਤਿਕ

2024-02-26T03:12:58+00:00November 4th, 2023|My Poems|

ਰੱਬ ਦੀ ਹੋਂਦ'ਚ ਵਿਸ਼ਵਾਸ ਨਹੀਂ ਕਰਦਾ, ਨਾਸਤਿਕ ਬਣਿਆ ਮੈਨੂੰ ਰਹਿਣ ਦਿਓ l ਪੁਜਾਰੀ ਵਾਂਗ ਪਖੰਡ ਨਹੀਂ ਕਰ ਸਕਦਾ, ਅਸਲੀ ਚਿਹਰਾ ਸਾਹਮਣੇ ਰਹਿਣ ਦਿਓ l ਅਗਲੇ ਜਨਮ ਦੀ ਆਸ ਨਹੀਂ ਰੱਖਦਾ, ਇਸੇ ਜਨਮ'ਚ ਜਿਉਂਦਾ ਰਹਿਣ ਦਿਓ l ਚੁਰਾਸੀ ਲੱਖ ਜੂਨਾਂ ਤੋਂ

Go to Top