ਕੀ ਸਰਕਾਰਾਂ ਕੋਲ ਲੋਕਾਂ ਨੂੰ ਮਾਰਨ ਲਈ ਪੈਸਾ ਹੈ ਪਰ ਜਿਉਂਦੇ ਰੱਖਣ ਲਈ ਨਹੀਂ?
ਦੁਨੀਆਂ ਤੇ ਲੱਗੀ ਹੋਈ ਕਈ ਮੁਲਕਾਂ ਦੀ ਲੜਾਈ ਬਾਰੇ ਵੱਡੀ ਗਿਣਤੀ ਲੋਕ ਫਿਕਰਮੰਦ ਹਨ l ਬਹੁਤਿਆਂ ਦੇ ਪਰਿਵਾਰਿਕ ਜੀਅ, ਰਿਸ਼ਤੇਦਾਰ, ਦੋਸਤ ਮਿੱਤਰ ਇਨ੍ਹਾਂ ਮੁਲਕਾਂ ਵਿੱਚ ਵਸਦੇ ਹਨ l ਜਿਨ੍ਹਾਂ ਪਰਿਵਾਰਾਂ ਦੇ ਜੀਅ ਇਸ ਤਰਾਂ ਦੀਆਂ ਲੜਾਈਆਂ ਵਿੱਚ ਦੁਨੀਆਂ ਤੋਂ ਸਦਾ