ਧਾਰਮਿਕ ਅਸਥਾਨ ਤੇ ਦੁੱਖ
ਤਰਕਸ਼ੀਲ ਸੋਚ ਹੋਣ ਕਾਰਣ ਮੈਨੂੰ ਚੜ੍ਹਦੀ ਜਵਾਨੀ ਵਿੱਚ ਹੀ ਘਟਨਾਵਾਂ ਨੂੰ ਬਰੀਕੀ ਨਾਲ ਪਰਖਣ ਦੀ ਆਦਤ ਪੈ ਗਈ ਸੀ ਜੋ ਅਜੇ ਵੀ ਜਾਰੀ ਹੈ l ਨਿਊਜ਼ੀਲੈਂਡ ਆਇਆ ਤਾਂ ਜਿਆਦਾ ਗੋਰੇ ਵੀ ਤਰਕਸ਼ੀਲ ਹੀ ਸਨ l ਮੈਨੂੰ ਲੱਗਾ ਕਿ ਇਹ ਮੁਲਕ
ਤਰਕਸ਼ੀਲ ਸੋਚ ਹੋਣ ਕਾਰਣ ਮੈਨੂੰ ਚੜ੍ਹਦੀ ਜਵਾਨੀ ਵਿੱਚ ਹੀ ਘਟਨਾਵਾਂ ਨੂੰ ਬਰੀਕੀ ਨਾਲ ਪਰਖਣ ਦੀ ਆਦਤ ਪੈ ਗਈ ਸੀ ਜੋ ਅਜੇ ਵੀ ਜਾਰੀ ਹੈ l ਨਿਊਜ਼ੀਲੈਂਡ ਆਇਆ ਤਾਂ ਜਿਆਦਾ ਗੋਰੇ ਵੀ ਤਰਕਸ਼ੀਲ ਹੀ ਸਨ l ਮੈਨੂੰ ਲੱਗਾ ਕਿ ਇਹ ਮੁਲਕ
-ਆਪਣੇ ਤਜਰਬੇ ਅਨੁਸਾਰ ਪਿਛਲੇ ਕੁੱਝ ਦਿਨਾਂ ਤੋਂ ਇੱਕ ਵਿਦੇਸ਼ੀ ਮੌਟੀਵੇਸ਼ਨਲ ਲੇਖਕ ਅਤੇ ਸਪੀਕਰ ਬਾਰੇ ਕੁੱਝ ਪੋਸਟਾਂ ਦੇਖਣ ਨੂੰ ਮਿਲ ਰਹੀਆਂ ਹਨ ਜਿਸ ਵਿੱਚ ਲੇਖਕ ਦੀ ਫੋਟੋ ਅਤੇ ਉਸ ਦੀ ਇੱਕ ਮਸ਼ਹੂਰ ਕਿਤਾਬ ਦੀ ਫੋਟੋ ਦੇ ਨਾਲ ਨਾਲ ਇਹ ਕਿਹਾ ਜਾ
ਕਿਸਮਤ ਕੋਰਾ ਕਾਗਜ਼ ਹੁੰਦੀ ਹੈ ਜਿਸ ਤੇ ਕੁੱਝ ਵੀ ਲਿਖਿਆ ਨਹੀਂ ਹੁੰਦਾ l ਆਪਣੀ ਮਿਹਨਤ ਨਾਲ ਇਸ ਕੋਰੇ ਕਾਗਜ਼ ਤੇ ਕੁੱਝ ਵੀ ਲਿਖਿਆ ਜਾ ਸਕਦਾ ਹੈ l ਕਿਸਮਤ ਵਿੱਚ ਕੁੱਝ ਲਿਖਣ ਵਾਲਾ ਅਸਮਾਨ ਜਾਂ ਪਤਾਲ ਵਿੱਚ ਨਹੀਂ ਰਹਿੰਦਾ ਅਤੇ ਨਾ
ਹਰ ਸਾਲ ਨਵਾਂ ਸਾਲ ਚੜ੍ਹਦਾ ਹੈ ਤੇ ਸਭ ਇੱਕ ਦੂਜੇ ਨੂੰ ਵਧਾਈ ਦਿੰਦੇ ਹਨ l ਨਵੇਂ ਸਾਲ ਦਾ ਚੜ੍ਹਨਾ ਸਿਰਫ ਤਰੀਕਾਂ ਦਾ ਬਦਲਾਓ ਹੀ ਹੁੰਦਾ ਹੈ l ਆਪਣੇ ਨਾਲ ਨਵਾਂ ਸਾਲ ਹੋਰ ਕੁਝ ਲੈ ਕੇ ਨਹੀਂ ਆਉਂਦਾ l ਹਰ ਸਾਲ
* ਨਵੀਂ ਸਰਕਾਰ ਨਵੀਆਂ ਆਸਾਂ * ਨਿਊਜ਼ੀਲੈਂਡ ਵਿੱਚ 2 ਕੁ ਮਹੀਨੇ ਪਹਿਲਾਂ ਪਈਆਂ ਵੋਟਾਂ ਵਿੱਚ ਨੈਸ਼ਨਲ, ਐਕਟ ਅਤੇ ਐਨ ਜ਼ੈਡ ਫਸਟ ਨੇ ਰਲ ਕੇ ਸਰਕਾਰ ਬਣਾਈ ਹੈ l ਲੋਕਾਂ ਨੂੰ ਸਰਕਾਰ ਤੇ ਬਹੁਤ ਆਸਾਂ ਹੁੰਦੀਆਂ ਹਨ l ਇਸੇ ਆਸ ਨਾਲ
ਸਾਡੀ ਜ਼ਿੰਦਗੀ ਵਿੱਚ ਨਜ਼ਰ ਅਤੇ ਨਜ਼ਰੀਏ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ l ਨਜ਼ਰ ਖਰਾਬ ਹੋਵੇ ਤਾਂ ਅੱਖਾਂ ਦਾ ਇਲਾਜ ਕਰਾਉਣ ਦੀ ਲੋੜ ਪੈਂਦੀ ਹੈ ਪਰ ਨਜ਼ਰੀਆ ਖਰਾਬ ਹੋਵੇ ਤਾਂ ਦਿਮਾਗ ਦੇ ਇਲਾਜ ਦੀ ਲੋੜ ਪੈਂਦੀ ਹੈ l ਇਹ
ਹਰ ਇੱਕ ਮਨੁੱਖ ਨੂੰ ਆਪਣੀ ਜਿੰਦਗੀ ਮਰਜ਼ੀ ਨਾਲ ਜਿਉਣ ਦਾ ਅਧਿਕਾਰ ਹੈ l ਉਹ ਰੱਬ ਨੂੰ ਮੰਨੇ ਜਾਂ ਨਾ, ਧਰਮ ਨੂੰ ਮੰਨੇ ਜਾਂ ਨਾ, ਧਰਮ ਦੀ ਮੰਨੇ ਜਾਂ ਨਾ, ਆਸਤਿਕ ਹੋਵੇ ਜਾਂ ਨਾਸਤਿਕ l ਕੁਦਰਤ ਮਨੁੱਖ ਨਾਲ ਇੱਕੋ ਜਿਹਾ ਵਰਤਾਓ
ਰੱਬ ਦੀ ਭਾਲ ਵਿੱਚ ਤੁਸੀਂ ਹੋ l ਇਸ ਵਿੱਚ ਮੈਨੂੰ ਕੋਈ ਇਤਰਾਜ਼ਗੀ ਵੀ ਨਹੀਂ l ਭਾਵੇਂ ਮੋਨ ਵਰਤ ਰੱਖੋ, ਭਾਵੇਂ ਚੀਕਾਂ ਮਾਰ ਕੇ ਲੱਭੋ, ਭਾਵੇਂ ਸਾਜ਼ ਵਜਾ ਕੇ ਲੱਭੋ ਅਤੇ ਭਾਵੇਂ ਸਪੀਕਰ ਲਾ ਕੇ ਲੱਭੋ ਪਰ ਜਿਹੜੇ ਲੋਕ ਰੱਬ ਨੂੰ
ਨਿਰਾਸ਼ਾ ਤੇ ਖ਼ੁਦਕਸ਼ੀ ਦਾ ਆਪਸ ਵਿੱਚ ਗੂੜ੍ਹਾ ਸਬੰਧ ਹੈ l ਦਿਨੋਂ ਦਿਨ ਵੱਖ ਵੱਖ ਕਾਰਨਾਂ ਕਾਰਣ ਲੋਕ ਨਿਰਾਸ਼ਾ ਵੱਲ ਵਧ ਰਹੇ ਹਨ l ਭਾਰਤੀ ਸਮਾਜ ਵਿੱਚ ਨਿਰਾਸ਼ਾ ਨੂੰ ਕੋਈ ਰੋਗ ਹੀ ਨਹੀਂ ਮੰਨਿਆ ਜਾਂਦਾ ਜਾਂ ਕਹਿ ਲਵੋ ਨਿਰਾਸ਼ਾ ਵੱਲ ਕੋਈ
ਡਿਗ ਪੈਣਾ ਹਾਦਸਾ ਹੋ ਸਕਦਾ ਹੈ ਪਰ ਉਥੇ ਪਏ ਰਹਿਣਾ ਜਾਂ ਉੱਠਣਾ ਤੁਹਾਡੀ ਮਰਜ਼ੀ ਹੁੰਦੀ ਹੈ l ਡਿਗ ਕੇ ਉੱਠਣ ਵਾਲੇ ਮਹਾਨ ਬਣ ਜਾਂਦੇ ਹਨ ਅਤੇ ਉਥੇ ਪਏ ਰਹਿਣ ਵਾਲੇ ਤਰਸਯੋਗ l ਭਾਵੇਂ ਕਿ ਉਥੇ ਪਏ ਰਹਿਣ ਜਾਂ ਉੱਠਣ ਵਿੱਚ