ਡਿਗ ਪੈਣਾ ਹਾਦਸਾ ਹੋ ਸਕਦਾ ਹੈ ਪਰ ਉਥੇ ਪਏ ਰਹਿਣਾ ਜਾਂ ਉੱਠਣਾ ਤੁਹਾਡੀ ਮਰਜ਼ੀ ਹੁੰਦੀ ਹੈ l
ਡਿਗ ਕੇ ਉੱਠਣ ਵਾਲੇ ਮਹਾਨ ਬਣ ਜਾਂਦੇ ਹਨ ਅਤੇ ਉਥੇ ਪਏ ਰਹਿਣ ਵਾਲੇ ਤਰਸਯੋਗ l
ਭਾਵੇਂ ਕਿ ਉਥੇ ਪਏ ਰਹਿਣ ਜਾਂ ਉੱਠਣ ਵਿੱਚ ਉੱਨੀ ਇੱਕੀ ਦਾ ਫਰਕ ਹੀ ਹੁੰਦਾ ਹੈ ਪਰ ਇਨ੍ਹਾਂ ਦੋਹਾਂ ਫੈਸਲਿਆਂ ਕਰਕੇ ਪੂਰੀ ਜਿੰਦਗੀ ਵਿੱਚ ਜ਼ਮੀਨ ਆਸਮਾਨ ਦਾ ਫਰਕ ਪੈ ਜਾਂਦਾ ਹੈ l
ਆਓ ਡਿਗ ਕੇ ਉੱਠਣ ਵਾਲੇ ਹੀ ਨਹੀਂ ਸਗੋਂ ਦੂਜਿਆਂ ਨੂੰ ਉੱਪਰ ਚੁੱਕਣ ਵਾਲੇ ਵੀ ਬਣੀਏ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147