ਨਿਊਜ਼ੀਲੈਂਡ ਵਿੱਚ ਪ੍ਰਾਪਰਟੀ ਮਾਰਕੀਟ ਕਦੋਂ ਠੀਕ ਹੋਵੇਗੀ?
-ਆਪਣੇ ਤਜ਼ਰਬੇ ਤੇ ਅਧਾਰਿਤ ਮੈਂ ਨਿਊਜ਼ੀਲੈਂਡ ਦੀ ਪ੍ਰਾਪਰਟੀ ਮਾਰਕੀਟ ਵਿੱਚ ਕਾਮਯਾਬੀ ਨਾਲ 26 ਸਾਲ ਬਿਤਾਏ ਹਨ l ਇਸ ਦੌਰਾਨ ਕਈ ਵਾਰ ਆਰਥਿਕ ਮੰਦੀ ਆਈ, ਕਈ ਵਾਰ ਪ੍ਰਾਪਰਟੀ ਮਾਰਕੀਟ ਉੱਪਰ ਗਈ ਜਾਂ ਥੱਲੇ ਡਿਗੀ l ਇਸ ਦੇ ਬਾਵਯੂਦ ਮੇਰਾ ਪ੍ਰਾਪਰਟੀ ਬਿਜ਼ਨਸ
-ਆਪਣੇ ਤਜ਼ਰਬੇ ਤੇ ਅਧਾਰਿਤ ਮੈਂ ਨਿਊਜ਼ੀਲੈਂਡ ਦੀ ਪ੍ਰਾਪਰਟੀ ਮਾਰਕੀਟ ਵਿੱਚ ਕਾਮਯਾਬੀ ਨਾਲ 26 ਸਾਲ ਬਿਤਾਏ ਹਨ l ਇਸ ਦੌਰਾਨ ਕਈ ਵਾਰ ਆਰਥਿਕ ਮੰਦੀ ਆਈ, ਕਈ ਵਾਰ ਪ੍ਰਾਪਰਟੀ ਮਾਰਕੀਟ ਉੱਪਰ ਗਈ ਜਾਂ ਥੱਲੇ ਡਿਗੀ l ਇਸ ਦੇ ਬਾਵਯੂਦ ਮੇਰਾ ਪ੍ਰਾਪਰਟੀ ਬਿਜ਼ਨਸ
ਪਾਣੀ ਦੀਆਂ ਲਹਿਰਾਂ ਦੀ ਦਿਸ਼ਾ ਵੱਲ ਹਰ ਕੋਈ ਵਹਿ ਜਾਂਦਾ ਹੈ ਪਰ ਪਾਣੀ ਦੀਆਂ ਲਹਿਰਾਂ ਦੇ ਉਲਟ ਚੱਲਣ ਦਾ ਹੌਂਸਲਾ ਵਿਰਲੇ ਹੀ ਕਰਦੇ ਹਨ l ਲਹਿਰਾਂ ਤੋਂ ਉਲਟ ਚੱਲਣਾ ਇਕੱਲਾ ਮੁਸ਼ਕਿਲ ਕੰਮ ਹੀ ਨਹੀਂ ਹੁੰਦਾ ਬਲਕਿ ਉਸ ਰਾਹ ਤੇ ਚੱਲਣ
ਜੋ ਲੋਕ ਰੱਬ ਨੂੰ ਮੰਨਦੇ ਹਨ ਉਨ੍ਹਾਂ ਨੂੰ ਆਸਤਿਕ ਵਜੋਂ ਜਾਣਿਆ ਜਾਂਦਾ ਹੈ ਅਤੇ ਜੋ ਰੱਬ ਦੀ ਹੋਂਦ ਜਾਂ ਕਿਸੇ ਗੈਬੀ ਸ਼ਕਤੀ ਨੂੰ ਨਹੀਂ ਮੰਨਦੇ, ਉਨ੍ਹਾਂ ਨੂੰ ਨਾਸਤਿਕ ਕਿਹਾ ਜਾਂਦਾ ਹੈ l ਆਸਤਿਕ ਹੋਣ ਲਈ ਕਿਸੇ ਸਬੂਤ ਨੂੰ ਲੱਭਣ ਦੀ
ਮੈਨੂੰ ਅਕਸਰ ਦੋਸਤ ਮਿੱਤਰ ਪੁੱਛ ਲੈਂਦੇ ਹਨ ਕਿ ਕੀ ਤੇਰਾ ਕੋਈ ਸੁਪਨਾ ਹੈ ਜੋ ਅਧੂਰਾ ਰਹਿ ਗਿਆ ਹੈ? ਮੇਰਾ ਜਵਾਬ ਸੁਣ ਕੇ ਉਹ ਅਕਸਰ ਹੈਰਾਨ ਹੋ ਜਾਂਦੇ ਹਨ ਜਦੋਂ ਮੈਂ ਦੱਸਦਾ ਹਾਂ ਕਿ ਮੇਰੇ ਸੁਪਨੇ ਹੀ ਅਵੱਲੇ ਹਨ ਜੋ ਕਦੇ
ਜ਼ਿੰਦਗੀ ਵਿੱਚ ਬਹੁਤ ਵਾਰ "ਚਲੋ ਛੱਡੋ ਪਰਾਂ" ਕਹਿ ਕੇ ਵੀ ਅੱਗੇ ਨੂੰ ਕਦਮ ਰੱਖਣਾ ਚਾਹੀਦਾ ਹੈ ਜੋ ਬਹੁਤ ਵਾਰ ਵਧੀਆ ਫੈਸਲਾ ਸਾਬਤ ਹੁੰਦਾ ਹੈ l ਜੇ ਹਰ ਇੱਕ ਨਾਲ ਉਲਝੇ ਰਹੋਗੇ ਤਾਂ ਸ਼ਾਇਦ ਉਨ੍ਹਾਂ ਕੋਲ ਹੀ ਖੜ੍ਹੇ ਰਹਿ ਜਾਓਗੇ ਜਿੱਥੇ
ਬੱਚੇ ਜਦੋਂ ਪੈਦਾ ਹੁੰਦੇ ਹਨ ਤਾਂ ਉਨ੍ਹਾਂ ਦਾ ਦਿਮਾਗ ਕੋਰੀ ਕਾਪੀ ਵਰਗਾ ਹੁੰਦਾ ਹੈ ਭਾਵ ਕਿ ਉਨ੍ਹਾਂ ਨੂੰ ਚੰਗਾ, ਮਾੜਾ, ਸੱਚ, ਝੂਠ ਆਦਿ ਦੀ ਵੀ ਕੋਈ ਜਾਣਕਾਰੀ ਨਹੀਂ ਹੁੰਦੀ l ਉਸ ਸਮੇਂ ਬੱਚਿਆਂ ਵਿੱਚ ਬਹੁਤ ਕੁੱਝ ਜਾਨਣ ਦੀ ਇੱਛਾ ਹੁੰਦੀ
-ਆਪਣੇ ਤਜ਼ਰਬੇ ਦੇ ਅਧਾਰ ਤੇ ਨਿਊਜ਼ੀਲੈਂਡ ਵਿੱਚ ਹਰ ਸਾਲ ਮੌਸਮ ਬਦਲ ਰਿਹਾ ਹੈ ਅਤੇ ਸਮੁੰਦਰਾਂ ਦਾ ਤੱਲ ਵਧ ਰਿਹਾ ਹੈ l ਇਸ ਦੇ ਨਾਲ ਨਾਲ ਹੀ ਕੁਦਰਤੀ ਆਫ਼ਤਾਂ ਵਧ ਰਹੀਆਂ ਹਨ l ਨਿਊਜ਼ੀਲੈਂਡ ਵਿੱਚ ਭਾਵੇਂ ਲੋਕਾਂ ਨੇ ਅਤੇ ਸਰਕਾਰ ਨੇ
ਘਰਾਂ ਦੇ ਮਾਲਕ ਹਮੇਸ਼ਾਂ ਖ਼ੁਸ਼ ਹੁੰਦੇ ਹਨ ਜਦੋਂ ਘਰ ਮਹਿੰਗੇ ਹੋਈ ਜਾਣ ਅਤੇ ਘਰਾਂ ਦੇ ਖਰੀਦਦਾਰ ਖੁਸ਼ ਹੁੰਦੇ ਹਨ ਕਿ ਘਰ ਸਸਤੇ ਹੋ ਜਾਣ ਤਾਂ ਕਿ ਖਰੀਦੇ ਜਾ ਸਕਣ l ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਮੇਂ ਸਮੇਂ ਤੇ ਘਰ
ਆਪਣੇ ਆਪ ਦੇ ਖੁਦ ਮਾਲਕ ਬਣਨਾ ਜਿੰਨਾ ਸੌਖਾ ਲਗਦਾ ਹੈ ਓਨਾ ਹੀ ਇਹ ਔਖਾ ਹੈ l ਆਪਣੇ ਆਪ ਦਾ ਖੁਦ ਮਾਲਕ ਉਹ ਵਿਅਕਤੀ ਹੁੰਦਾ ਹੈ ਜਿਹੜਾ ਆਪਣੇ ਫੈਸਲੇ ਖੁਦ ਕਰੇ, ਆਪਣੇ ਆਪ ਨੂੰ ਹੀ ਸ਼ਕਤੀ ਮੰਨੇ, ਆਪਣੇ ਕੀਤੇ ਕੰਮਾਂ ਤੇ
ਜਿਸ ਤਰਾਂ ਸਾਨੂੰ ਜਿਉਣ ਲਈ ਕੁੱਲੀ, ਗੁੱਲੀ ਅਤੇ ਜੁੱਲੀ ਦੀ ਲੋੜ ਹੁੰਦੀ ਹੈ ਉਸੇ ਤਰਾਂ ਹੀ ਤੰਦਰੁਸਤ ਸਮਾਜ ਦੀ ਵੀ ਬਹੁਤ ਜ਼ਰੂਰਤ ਹੁੰਦੀ ਹੈ ਪਰ ਇਨ੍ਹਾਂ ਦਿਨਾਂ ਵਿੱਚ ਦੇਖਿਆ ਜਾਵੇ ਤਾਂ ਤੰਦਰੁਸਤੀ ਸਮਾਜ ਵਿੱਚੋਂ ਗਾਇਬ ਹੁੰਦੀ ਜਾ ਰਹੀ ਹੈ ਅਤੇ