ਸਫ਼ਲਤਾ ਅਤੇ ਅਸਫ਼ਲਤਾ
ਸਫ਼ਲਤਾ ਅਤੇ ਅਸਫ਼ਲਤਾ ਸਦੀਵੀ ਨਹੀਂ ਹੁੰਦੀ l ਦੋਨਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ l ਸਫ਼ਲ ਵਿਅਕਤੀ ਅਣਗਹਿਲੀਆਂ ਕਰਕੇ ਅਸਫ਼ਲ ਹੁੰਦਾ ਹੈ l ਅਸਫ਼ਲ ਵਿਅਕਤੀ ਅਣਗਹਿਲੀਆਂ/ਕਮੀਆਂ ਦੂਰ ਕਰਕੇ ਸਫ਼ਲ ਹੁੰਦਾ ਹੈ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ (ਜਲੰਧਰ)
ਸਫ਼ਲਤਾ ਅਤੇ ਅਸਫ਼ਲਤਾ ਸਦੀਵੀ ਨਹੀਂ ਹੁੰਦੀ l ਦੋਨਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ l ਸਫ਼ਲ ਵਿਅਕਤੀ ਅਣਗਹਿਲੀਆਂ ਕਰਕੇ ਅਸਫ਼ਲ ਹੁੰਦਾ ਹੈ l ਅਸਫ਼ਲ ਵਿਅਕਤੀ ਅਣਗਹਿਲੀਆਂ/ਕਮੀਆਂ ਦੂਰ ਕਰਕੇ ਸਫ਼ਲ ਹੁੰਦਾ ਹੈ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ (ਜਲੰਧਰ)
ਕਾਮਯਾਬੀ ਉਸ ਨੂੰ ਕਹਿੰਦੇ ਹਨ ਜਦੋਂ ਸਾਡਾ ਮਿਥਿਆ ਹੋਇਆ ਨਿਸ਼ਾਨਾ (Set Target) ਪੂਰਾ ਹੋ ਜਾਂਦਾ ਹੈ l ਕਿਸੇ ਵੀ ਨਿਸ਼ਾਨੇ ਨੂੰ ਮਿਥਣ ਵੇਲੇ ਬਹੁਤ ਵਾਰ ਸਾਨੂੰ ਰਾਹ ਵਿੱਚ ਆਉਣ ਵਾਲੀਆਂ ਰੁਕਾਵਟਾਂ ਦਾ ਪਤਾ ਨਹੀਂ ਹੁੰਦਾ ਜਾਂ ਅਸੀਂ ਰੁਕਾਵਟਾਂ ਪਤਾ ਕਰਨ
ਸੁਪ੍ਰੀਤ ਸੈਣੀ ਅਨੁਵਾਦ-ਕਮਲ ਦੁਸਾਂਝ ਬ੍ਰਹਿਮੰਡ ਦੀ ਇਸ ਵਿਸ਼ਾਲਤਾ ਵਿੱਚ ਅਸੀਂ ਅਕਸਰ ਸੋਚਦੇ ਹਾਂ ਕਿ ਕੀ ਕਿਸੇ ਹੋਰ ਥਾਂ ’ਤੇ ਵੀ ਜੀਵਨ ਹੈ? ਜੇ ਹੈ ਤਾਂ ਕੀ ਉੱਥੇ ਜੀਵ ਇਸ ਤਰ੍ਹਾਂ ਹੀ ਦਿਖਦੇ ਹੋਣਗੇ ਜਿਵੇਂ ਅਸੀਂ? ਕੀ ਅਸੀਂ ਉਹਨਾਂ ਨਾਲ ਗੱਲ
ਲਾਈਲੱਗਤਾ ਇੱਕ ਐਸੀ ਬਿਮਾਰੀ ਹੈ ਜੋ ਦਵਾਈਆਂ ਨਾਲ ਠੀਕ ਨਹੀਂ ਹੋ ਸਕਦੀ l ਇਸ ਬਿਮਾਰੀ ਦਾ ਮਰੀਜ਼ ਨੂੰ ਪਤਾ ਹੀ ਨਹੀਂ ਚੱਲਦਾ ਕਿ ਉਹ ਇਸ ਬਿਮਾਰੀ ਤੋਂ ਪੀੜ੍ਹਤ ਹੈ l ਇਸ ਤੋਂ ਵੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਮਰੀਜ਼
-ਆਪਣੇ ਵਿਚਾਰ ਨਿਊਜ਼ੀਲੈਂਡ ਵਿੱਚ ਲੇਬਰ ਪਾਰਟੀ ਨੇ ਕਿਹਾ ਹੈ ਕਿ ਜੇ ਉਹ ਅਗਲੀ ਵਾਰ ਵੋਟਾਂ ਵਿੱਚ ਜਿੱਤਦੀ ਹੈ ਤਾਂ ਇੱਕ ਜੁਲਾਈ 2027 ਤੋਂ ਕਿਰਾਏ ਵਾਲੇ ਘਰਾਂ ਉੱਤੇ ਹੋਏ ਫਾਇਦੇ ਤੇ ਕੈਪੀਟਲ ਗੇਨਸ ਟੈਕਸ ਲਗਾਏਗੀ l ਭਾਵ ਕਿ ਕਿਰਾਏ ਵਾਲਾ ਘਰ
ਹਾਂ ਪੱਖੀ ਜਾਂ ਨਾਂਹ ਪੱਖੀ ਸੋਚ ਦੇ ਲੋਕਾਂ ਵਿੱਚ ਇੱਕ ਬਹੁਤ ਵੱਡਾ ਫ਼ਰਕ ਹੁੰਦਾ ਹੈ l ਹਾਂ ਪੱਖੀ ਲੋਕਾਂ ਨੂੰ ਹਰ ਸਮੇਂ ਮੌਕੇ (Opportunities) ਦਿਖਾਈ ਦਿੰਦੇ ਹਨ l ਨਾਂਹ ਪੱਖੀ ਲੋਕਾਂ ਨੂੰ ਹਰ ਸਮੇਂ ਮੁਸੀਬਤਾਂ (Problems) ਦਿਖਾਈ ਦਿੰਦੀਆਂ ਹਨ l
ਅੱਜ ਸਾਡੇ ਵਿਆਹ ਨੂੰ 27 ਸਾਲ ਹੋਏ 27 ਸਾਲ ਪਹਿਲਾਂ ਜਦੋਂ ਨਿਊਜ਼ੀਲੈਂਡ ਵਿੱਚ ਮੇਰਾ ਵਿਆਹ ਮਨਜੀਤ ਕੌਰ ਨਾਲ ਹੋਇਆ ਤਾਂ ਅਸੀਂ ਦੋਵੇਂ ਓਵਰਸਟੇ ਸੀ l ਵਿਚੋਲਾ ਜਸਵੀਰ ਸਿੰਘ ਝਨੇਰ ਮੇਰਾ ਦੋਸਤ ਹੈ ਜਿਸ ਨੇ ਰਿਸ਼ਤਾ ਕਰਵਾਇਆ ਸੀ l ਵਿਆਹ ਤੋਂ
ਕੰਫੋਰਟ ਜ਼ੋਨ ਮਾਨਸਿਕ ਤੌਰ ਤੇ ਉਹ ਸਥਿਤੀ ਹੈ ਜਿਸ ਵਿੱਚ ਵਿਅਕਤੀ ਸੁਰੱਖਿਅਤ ਮਹਿਸੂਸ ਕਰਦਾ ਹੈ ਅਤੇ ਘੱਟ ਦਬਾਓ (Less Stress) ਵਿੱਚ ਰਹਿੰਦਾ ਹੈ ਅਤੇ ਆਪਣੇ ਰੁਟੀਨ ਦੇ ਕੰਮ ਕਰਕੇ ਖੁਸ਼ ਰਹਿੰਦਾ ਹੈ l ਇਸ ਸਥਿਤੀ ਵਿੱਚ ਵਿਅਕਤੀ ਕਿਸੇ ਕੰਮ ਨੂੰ
ਵਿਚਾਰ ਇੱਕੋ ਜਿਹੇ ਨਹੀਂ ਹੁੰਦੇ l ਸਥਿਰ ਵਿਚਾਰ ਰੱਖਣ ਵਾਲਾ ਖੜ੍ਹੋਤ ਵਿੱਚ ਆ ਜਾਂਦਾ ਹੈ l ਕਿਤਾਬਾਂ ਵਿੱਚ ਲਿਖਿਆ ਆਖਰੀ ਸੱਚ ਨਹੀਂ ਹੁੰਦਾ l ਮਨੁੱਖ ਆਪਣੇ ਤਜ਼ਰਬੇ ਮੁਤਾਬਿਕ ਲਿਖਦਾ ਹੈ ਅਤੇ ਤਜ਼ਰਬਾ ਬਦਲਦਾ ਰਹਿੰਦਾ ਹੈ l ਵਿਅਕਤੀ ਜੋ 16 ਸਾਲ
ਬੀਤੀ 26 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰਸਟ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਸੈਮੀਨਾਰ ਅਵਤਾਰ ਤਰਕਸ਼ੀਲ ਦੇ ਨਿਵਾਸ ਸਥਾਨ ਤੇ ਪੁੱਕੀਕੋਹੀ ਔਕਲੈਂਡ ਵਿੱਚ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਲੋਕ ਸੱਭਿਆਚਾਰਕ ਮੰਚ,(ਪਲਸ ਮੰਚ) ਵਲੋਂ ਕਸਤੂਰੀ ਲਾਲ