ਧਾਰਮਿਕ ਅਸਥਾਨਾਂ ਅਤੇ ਡੇਰਿਆਂ ਤੇ ਆਪਣੀ ਤੰਦਰੁਸਤੀ ਲਈ ਪ੍ਰਾਰਥਨਾਵਾਂ ਕਰਨ ਅਤੇ ਸੁੱਖਾਂ ਲਾਹੁਣ ਜਾਂਦੇ ਸ਼ਰਧਾਲੂਆਂ ਦੀਆਂ ਰਸਤਿਆਂ ਵਿੱਚ ਹੁੰਦੀਆਂ ਮੌਤਾਂ ਦੁਖਦਾਈ ਹਨ ਅਤੇ ਸਾਬਤ ਕਰਦੀਆਂ ਹਨ ਕਿ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣਨ ਵਾਲਾ ਕੋਈ ਨਹੀਂ ਹੈ l
ਇਹ ਇੱਕ ਕੌੜੀ ਸਚਾਈ ਹੈ ਜਿਸ ਨੂੰ ਵਿਰਲੇ ਹੀ ਕਬੂਲ ਸਕਦੇ ਹਨ l ਕਬੂਲਣ ਵਾਸਤੇ ਹੌਂਸਲਾ ਅਤੇ ਦਲੇਰੀ ਚਾਹੀਦੀ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147