ਉਹ ਵਿਚਾਰ ਕਾਹਦੇ ਵਿਚਾਰ ਹਨ ਜਿਹੜੇ ਸੋਚਣ ਲਈ ਮਜ਼ਬੂਰ ਨਾ ਕਰਨ?
ਉਨ੍ਹਾਂ ਵਿਚਾਰਾਂ ਦਾ ਕੀ ਫਾਇਦਾ ਜਿਹੜੇ ਹਰ ਰੋਜ਼ ਪੜ੍ਹ ਕੇ ਵੀ ਸਮਝ ਨਾ ਆਉਣ?
ਉਨ੍ਹਾਂ ਵਿਚਾਰਾਂ ਦਾ ਕੀ ਫਾਇਦਾ ਜਿਹੜੇ ਸਮਝ ਕੇ ਵੀ ਜ਼ਿੰਦਗੀ ਵਿੱਚ ਨਾ ਅਪਣਾਏ ਜਾਣ?
ਉਨ੍ਹਾਂ ਵਿਚਾਰਾਂ ਦਾ ਕੀ ਫਾਇਦਾ ਜਿਹੜੇ ਜ਼ਿੰਦਗੀ ਵਿੱਚ ਅਪਣਾਉਣ ਤੋਂ ਬਾਦ ਵੀ ਫਾਇਦਾ ਜਾਂ ਨੁਕਸਾਨ ਨਾ ਦੱਸ ਸਕਣ?
ਉਨ੍ਹਾਂ ਵਿਚਾਰਾਂ ਦਾ ਕੀ ਫਾਇਦਾ ਜਿਹੜੇ ਜ਼ਿੰਦਗੀ ਨਰਕ ਵਰਗੀ ਕੱਟਣਾ ਸਿਖਾਉਣ ਤੇ ਮਰਨੋਂ ਬਾਦ ਸਵਰਗ ਦੇ ਲਾਰੇ ਲਾਉਣ?
ਉਨ੍ਹਾਂ ਵਿਚਾਰਾਂ ਦਾ ਕੀ ਫਾਇਦਾ ਜਿਹੜੇ ਦੂਜੇ ਦਾ ਦਰਦ ਮਹਿਸੂਸ ਕਰਨਾ ਨਾ ਸਿਖਾਉਣ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147