ਧਾਰਮਿਕ ਗ੍ਰੰਥ
ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਅਰਥ ਜਾਨਣ ਵਾਲੇ ਵਿਅਕਤੀ ਨਾਸਤਿਕ ਬਣ ਜਾਂਦੇ ਹਨ ਅਤੇ ਜਿਨ੍ਹਾਂ ਨੂੰ ਅਰਥ ਸਮਝ ਨਹੀਂ ਆਉਂਦੇ ਉਹ ਮੱਥੇ ਟੇਕਦੇ ਰਹਿੰਦੇ ਹਨ l ਪੁਜਾਰੀ ਦਾ ਕੰਮ ਮੱਥੇ ਟਿਕਾਉਣ ਨਾਲ ਚੱਲਦਾ ਹੈ ਅਰਥ ਸਮਝਾਉਣ ਨਾਲ ਨਹੀਂ l -ਅਵਤਾਰ
ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਅਰਥ ਜਾਨਣ ਵਾਲੇ ਵਿਅਕਤੀ ਨਾਸਤਿਕ ਬਣ ਜਾਂਦੇ ਹਨ ਅਤੇ ਜਿਨ੍ਹਾਂ ਨੂੰ ਅਰਥ ਸਮਝ ਨਹੀਂ ਆਉਂਦੇ ਉਹ ਮੱਥੇ ਟੇਕਦੇ ਰਹਿੰਦੇ ਹਨ l ਪੁਜਾਰੀ ਦਾ ਕੰਮ ਮੱਥੇ ਟਿਕਾਉਣ ਨਾਲ ਚੱਲਦਾ ਹੈ ਅਰਥ ਸਮਝਾਉਣ ਨਾਲ ਨਹੀਂ l -ਅਵਤਾਰ
ਹਰ ਸਾਲ ਨਵਾਂ ਸਾਲ ਚੜ੍ਹਦਾ ਹੈ ਤੇ ਸਭ ਇੱਕ ਦੂਜੇ ਨੂੰ ਵਧਾਈ ਦਿੰਦੇ ਹਨ l ਨਵੇਂ ਸਾਲ ਦਾ ਚੜ੍ਹਨਾ ਸਿਰਫ ਤਰੀਕਾਂ ਦਾ ਬਦਲਾਓ ਹੀ ਹੁੰਦਾ ਹੈ l ਆਪਣੇ ਨਾਲ ਨਵਾਂ ਸਾਲ ਹੋਰ ਕੁਝ ਲੈ ਕੇ ਨਹੀਂ ਆਉਂਦਾ l ਹਰ ਸਾਲ
* ਨਵੀਂ ਸਰਕਾਰ ਨਵੀਆਂ ਆਸਾਂ * ਨਿਊਜ਼ੀਲੈਂਡ ਵਿੱਚ 2 ਕੁ ਮਹੀਨੇ ਪਹਿਲਾਂ ਪਈਆਂ ਵੋਟਾਂ ਵਿੱਚ ਨੈਸ਼ਨਲ, ਐਕਟ ਅਤੇ ਐਨ ਜ਼ੈਡ ਫਸਟ ਨੇ ਰਲ ਕੇ ਸਰਕਾਰ ਬਣਾਈ ਹੈ l ਲੋਕਾਂ ਨੂੰ ਸਰਕਾਰ ਤੇ ਬਹੁਤ ਆਸਾਂ ਹੁੰਦੀਆਂ ਹਨ l ਇਸੇ ਆਸ ਨਾਲ
ਸਾਡੀ ਜ਼ਿੰਦਗੀ ਵਿੱਚ ਨਜ਼ਰ ਅਤੇ ਨਜ਼ਰੀਏ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ l ਨਜ਼ਰ ਖਰਾਬ ਹੋਵੇ ਤਾਂ ਅੱਖਾਂ ਦਾ ਇਲਾਜ ਕਰਾਉਣ ਦੀ ਲੋੜ ਪੈਂਦੀ ਹੈ ਪਰ ਨਜ਼ਰੀਆ ਖਰਾਬ ਹੋਵੇ ਤਾਂ ਦਿਮਾਗ ਦੇ ਇਲਾਜ ਦੀ ਲੋੜ ਪੈਂਦੀ ਹੈ l ਇਹ
ਹਰ ਇੱਕ ਮਨੁੱਖ ਨੂੰ ਆਪਣੀ ਜਿੰਦਗੀ ਮਰਜ਼ੀ ਨਾਲ ਜਿਉਣ ਦਾ ਅਧਿਕਾਰ ਹੈ l ਉਹ ਰੱਬ ਨੂੰ ਮੰਨੇ ਜਾਂ ਨਾ, ਧਰਮ ਨੂੰ ਮੰਨੇ ਜਾਂ ਨਾ, ਧਰਮ ਦੀ ਮੰਨੇ ਜਾਂ ਨਾ, ਆਸਤਿਕ ਹੋਵੇ ਜਾਂ ਨਾਸਤਿਕ l ਕੁਦਰਤ ਮਨੁੱਖ ਨਾਲ ਇੱਕੋ ਜਿਹਾ ਵਰਤਾਓ
ਰੱਬ ਦੀ ਭਾਲ ਵਿੱਚ ਤੁਸੀਂ ਹੋ l ਇਸ ਵਿੱਚ ਮੈਨੂੰ ਕੋਈ ਇਤਰਾਜ਼ਗੀ ਵੀ ਨਹੀਂ l ਭਾਵੇਂ ਮੋਨ ਵਰਤ ਰੱਖੋ, ਭਾਵੇਂ ਚੀਕਾਂ ਮਾਰ ਕੇ ਲੱਭੋ, ਭਾਵੇਂ ਸਾਜ਼ ਵਜਾ ਕੇ ਲੱਭੋ ਅਤੇ ਭਾਵੇਂ ਸਪੀਕਰ ਲਾ ਕੇ ਲੱਭੋ ਪਰ ਜਿਹੜੇ ਲੋਕ ਰੱਬ ਨੂੰ
ਦੇਖੀ ਨਾ ਭਾਰਤ ਵਿੱਚ ਕਮੀ ਕੋਈ, ਮੰਦਰ, ਮਸਜਿਦ ਤੇ ਭਗਵਾਨ ਦੀ l ਵੱਖ ਵੱਖ ਜਾਤਾਂ ਤੇ ਧਰਮ ਦੇਖੇ, ਘਾਟ ਹਰ ਵੇਲੇ ਦਿਸੇ ਇਨਸਾਨ ਦੀ l ਬਹੁਤ ਗਰੀਬੀ ਰੇਖਾ ਤੋਂ ਥੱਲੇ ਜਿਉਂਦੇ, ਛੱਤ ਜਿਨ੍ਹਾਂ ਦੇ ਸਿਰ ਤੇ ਨਾ ਮਕਾਨ ਦੀ l
ਸੋਚ ਸੋਚ ਸਾਰੀ ਜਿੰਦਗੀ ਤੁਰਦਾ ਰਿਹਾ, ਲੱਗਿਆ ਹਰ ਪਲ ਜਿਵੇਂ ਮੁਸਾਫ਼ਿਰ ਹੋ ਗਿਆ l ਅਵਤਾਰ ਨੂੰ ਬੜਾ ਕੁੱਝ ਸਮਝ ਨਾ ਆਇਆ, ਖੁਰਦਪੁਰੀਆ ਜਦ ਤੱਕ ਨਹੀਂ ਕਾਫ਼ਿਰ ਹੋ ਗਿਆ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਬਹੁਤ ਪੈਸਾ ਆਉਣ ਨਾਲ ਵਿਅਕਤੀ ਸਿਆਣਾ ਨਹੀਂ ਹੋ ਜਾਂਦਾ l ਸਿਆਣੇ ਵਿਅਕਤੀ ਦੀ ਪਛਾਣ ਹੁੰਦੀ ਹੈ ਕਿ ਉਹ ਦੂਜਿਆਂ ਦੀ ਗੱਲ ਸੁਣਨ, ਵਿਚਾਰਨ, ਆਪਣੀ ਗੱਲ ਕਹਿਣ, ਆਪਣੀ ਆਦਤ ਬਦਲਣ ਅਤੇ ਗੁੱਸੇ ਨੂੰ ਘਟਾਉਣ ਦੀ ਆਦਤ ਪਾ ਲੈਂਦਾ ਹੈ l ਉਹ
ਸਭ ਤੋਂ ਤਾਕਤਵਰ ਇਨਸਾਨ ਉਹ ਹੁੰਦਾ ਹੈ ਜੋ ਅਨੇਕਾਂ ਧੋਖੇ ਹੋਣ ਦੇ ਬਾਵਯੂਦ ਲੋਕ ਭਲਾਈ ਨਹੀਂ ਛੱਡਦਾ l ਸਭ ਤੋਂ ਕਮਜ਼ੋਰ ਇਨਸਾਨ ਉਹ ਹੁੰਦਾ ਹੈ ਜੋ ਸਭ ਕੁੱਝ ਹੋਣ ਦੇ ਬਾਵਯੂਦ ਦੂਜਿਆਂ ਨਾਲ ਧੋਖਾ ਕਰਦਾ ਹੈ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ