ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਅਰਥ ਜਾਨਣ ਵਾਲੇ ਵਿਅਕਤੀ ਨਾਸਤਿਕ ਬਣ ਜਾਂਦੇ ਹਨ ਅਤੇ ਜਿਨ੍ਹਾਂ ਨੂੰ ਅਰਥ ਸਮਝ ਨਹੀਂ ਆਉਂਦੇ ਉਹ ਮੱਥੇ ਟੇਕਦੇ ਰਹਿੰਦੇ ਹਨ l
ਪੁਜਾਰੀ ਦਾ ਕੰਮ ਮੱਥੇ ਟਿਕਾਉਣ ਨਾਲ ਚੱਲਦਾ ਹੈ ਅਰਥ ਸਮਝਾਉਣ ਨਾਲ ਨਹੀਂ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ