ਸੋਚ ਸੋਚ ਸਾਰੀ ਜਿੰਦਗੀ ਤੁਰਦਾ ਰਿਹਾ,
ਲੱਗਿਆ ਹਰ ਪਲ ਜਿਵੇਂ ਮੁਸਾਫ਼ਿਰ ਹੋ ਗਿਆ l
ਅਵਤਾਰ ਨੂੰ ਬੜਾ ਕੁੱਝ ਸਮਝ ਨਾ ਆਇਆ,
ਖੁਰਦਪੁਰੀਆ ਜਦ ਤੱਕ ਨਹੀਂ ਕਾਫ਼ਿਰ ਹੋ ਗਿਆ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ