ਡੂੰਘਾ ਸੋਚਣ ਵਾਲਿਆਂ ਕੋਲ ਸਵਾਲ ਹੁੰਦੇ ਨੇ,
ਸ਼ਰਧਾਲੂਆਂ ਦੇ ਕੋਲ ਬਵਾਲ ਹੁੰਦੇ ਨੇ l
ਖੁਰਦਪੁਰੀਆ ਨਾਂਹ ਪੱਖੀ ਕਰਨ ਸ਼ਿਕਾਇਤਾਂ,
ਅਵਤਾਰ ਹਾਂ ਪੱਖੀ ਕਰਦੇ ਕਮਾਲ ਹੁੰਦੇ ਨੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ