ਭਾਂਤ ਭਾਂਤ ਦੀ ਦੁਨੀਆਂ ਟੱਕਰੀ,
ਬੜੀਆਂ ਸੋਹਣੀਆਂ ਸੁੰਦਰ ਸ਼ਕਲਾਂ ਸੀ l
ਕਈਆਂ ਨੇ ਕੁੱਝ ਨਵਾਂ ਕਰ ਲਿਆ,
ਬਾਕੀ ਸਿਰਫ ਮਾਰ ਗਏ ਨਕਲਾਂ ਸੀ l
ਅਵਤਾਰ ਕੁੱਝ ਤਾਂ ਸਾਥ ਨਿਭਾ ਗਏ,
ਖੁਰਦਪੁਰੀਆ ਬਾਹਲੇ ਦੇ ਗਏ ਅਕਲਾਂ ਸੀ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147