ਰੱਬ ਦੀ ਭਾਲ admin2024-02-25T20:39:18+00:00August 16th, 2022|My Poems| View Larger Image ਜਿਹੜੇ ਰੱਬ ਨੂੰ ਫਿਰੇਂ ਲੱਭਦਾ ਉਹ ਨਾ ਵਸਦਾ ਵਿੱਚ ਅਸਮਾਨ l ਇਨਸਾਨਾਂ ਅੰਦਰ ਝਾਕ ਲੈ ਕਿਉਂ ਭਾਲੇਂ ਵਿੱਚ ਪਤਾਲ l ਅਵਤਾਰ ਪੁਜਾਰੀਆਂ ਦੇ ਢਿੱਡ ਭਰੇਂ ਖੁਰਦਪੁਰੀਆ ਝੁੱਗੀਆਂ ਵਿੱਚ ਨਿਗ੍ਹਾ ਮਾਰ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ (ਜਲੰਧਰ) 006421392147 Share This Article, Choose Your Platform! FacebookTwitterLinkedInWhatsAppPinterestEmail Related Posts ਬਦਲਦੇ ਲਿਬਾਸ ਬਦਲਦੇ ਲਿਬਾਸ May 7th, 2026 | 0 Comments ਲੜਨੇ ਵਾਲੇ ਲੋਕ ਕਦੇ ਸਿਆਣੇ ਨਹੀਂ ਹੁੰਦੇ, ਲੜਨੇ ਵਾਲੇ ਲੋਕ ਕਦੇ ਸਿਆਣੇ ਨਹੀਂ ਹੁੰਦੇ, May 11th, 2025 | 0 Comments ਬਦਲਿਆ ਜ਼ਮਾਨਾ ਬਦਲਿਆ ਜ਼ਮਾਨਾ February 11th, 2025 | 0 Comments