ਹਰ ਕੋਈ ਜਿੰਦਗੀ ਵਿੱਚ ਸਫਲਤਾ ਹੀ ਭਾਲਦਾ ਹੈ l
ਸਫਲਤਾ ਕਦੇ ਵੀ ਰੰਗ, ਜਾਤ, ਧਰਮ, ਮੁਲਕ ਜਾਂ ਬੋਲੀ ਨਹੀਂ ਦੇਖਦੀ l ਸਫਲਤਾ ਇਹ ਵੀ ਨਹੀਂ ਦੇਖਦੀ ਕਿ ਤੁਸੀਂ ਕਿਸ ਕਾਲਜ ਵਿੱਚ ਪੜ੍ਹੇ ਹੋ ਅਤੇ ਕਿੰਨਾ ਪੜ੍ਹੇ ਹੋ?
ਸਫਲਤਾ ਕਦੇ ਵੀ ਮੱਥੇ ਟੇਕਣ, ਨੱਕ ਰਗੜਨ, ਸੁੱਖਾਂ ਸੁੱਖਣ ਅਤੇ ਵਸਤਰਾਂ ਦੀ ਮੁਹਤਾਜ਼ ਵੀ ਨਹੀਂ ਹੁੰਦੀ l
ਸਫਲਤਾ ਦਾ ਸਿੱਧਾ ਸੰਬੰਧ ਜਾਣਕਾਰੀ (Knowledge), ਕੰਮ (Action) ਅਤੇ ਦਿਸ਼ਾ (Direction) ਨਾਲ ਹੈ l
ਆਓ ਆਪਣੀ ਜਾਣਕਾਰੀ, ਕੰਮ ਅਤੇ ਦਿਸ਼ਾ ਸਹੀ ਕਰੀਏ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147