ਜੇ ਤੁਹਾਨੂੰ ਕੋਈ ਦੁੱਖ ਹੈ ਤਾਂ ਉਹ ਤੁਹਾਡੀ ਮਾੜੀ ਕਿਸਮਤ ਕਰਕੇ ਨਹੀਂ ਹੈ l
ਦੁੱਖ ਹੋਣ ਦਾ ਕੋਈ ਕਾਰਣ ਹੁੰਦਾ ਹੈ l ਕਾਰਣ ਲੱਭ ਕੇ ਕਾਰਣ ਦੂਰ ਕਰ ਦਿਓ ਤਾਂ ਦੁੱਖ ਆਪ ਹੀ ਠੀਕ ਹੋ ਜਾਵੇਗਾ l
ਕਾਰਣ ਲੱਭਣ ਲਈ ਕੀ, ਕਿਉਂ, ਕਿੱਦਾਂ, ਕਿਵੇਂ ਅਤੇ ਕਿੱਥੇ ਦੇ ਅਧਾਰ ਤੇ ਸੋਚਣਾ ਪਵੇਗਾ l
ਇਹ ਸੋਚ ਕੇ ਕਾਰਣ ਦੂਰ ਕਰ ਦਿਓ ਤਾਂ ਕਿਸਮਤ ਆਪ ਹੀ ਠੀਕ ਹੋ ਜਾਵੇਗੀ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147