ਵਧੀਆ ਭਵਿੱਖ ਲਈ ਆਪਣੀਆਂ ਗਲਤੀਆਂ ਅਤੇ ਪਛਤਾਵਿਆਂ ਨੂੰ ਘੱਟ ਕਰਨ ਦੀ ਲੋੜ ਹੁੰਦੀ ਹੈ l
ਗਲਤੀਆਂ ਮਨੁੱਖ ਨੂੰ ਬਹੁਤ ਪਿੱਛੇ ਲੈ ਜਾਂਦੀਆਂ ਹਨ ਅਤੇ ਪਛਤਾਵੇ ਮਾਨਸਿਕ ਰੋਗੀ ਕਰ ਦਿੰਦੇ ਹਨ l
ਗਲਤੀਆਂ ਤੋਂ ਸਿੱਖ ਕੇ ਅੱਗੇ ਚੱਲਣ ਵਾਲਾ ਮਨੁੱਖ ਪਿੱਛੇ ਵੀ ਨਹੀਂ ਜਾਂਦਾ ਅਤੇ ਪਛਤਾਵਿਆਂ ਤੋਂ ਵੀ ਬਚ ਜਾਂਦਾ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147