ਚੰਗਾ ਸਮਾਂ ਸਿੱਖਣ ਨੂੰ ਬਹੁਤ ਕੁੱਝ ਨਹੀਂ ਦਿੰਦਾ l ਬੁਰਾ ਸਮਾਂ ਸਿੱਖਣ ਨੂੰ ਬਹੁਤ ਕੁੱਝ ਦਿੰਦਾ ਹੈ l ਬੁਰੇ ਸਮੇਂ ਵਿੱਚ ਸਿੱਖਣ ਵਾਲੇ ਵਿਅਕਤੀ ਦਾ ਭਵਿੱਖ ਚੰਗਾ ਹੋ ਜਾਂਦਾ ਹੈ l ਇਹ ਕਿਹਾ ਜਾ ਸਕਦਾ ਹੈ ਕਿ ਬੁਰਾ ਸਮਾਂ ਵਿਅਕਤੀ ਦਾ ਚੰਗਾ ਅਧਿਆਪਕ ਹੁੰਦਾ ਹੈ l
ਇਸ ਕਰਕੇ ਬੁਰੇ ਸਮੇਂ ਵਿੱਚ ਸਿੱਖਣ ਦਾ ਮਿਲਿਆ ਮੌਕਾ ਕਦੇ ਵੀ ਗੁਆਉਣਾ ਨਹੀਂ ਚਾਹੀਦਾ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147