ਜੇਕਰ ਤੁਸੀਂ ਖੁਦ ਇਮਾਨਦਾਰ ਹੋ ਤਾਂ ਦੂਜਿਆਂ ਤੋਂ ਇਸ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੁੰਦੀ l
ਜੇਕਰ ਤੁਸੀਂ ਖੁਦ ਬੇਈਮਾਨ ਹੋ ਤਾਂ ਦੂਜਿਆਂ ਤੋਂ ਮਿਲੇ ਸਰਟੀਫਿਕੇਟ ਵੀ ਤੁਹਾਨੂੰ ਇਮਾਨਦਾਰ ਸਾਬਤ ਨਹੀਂ ਕਰ ਸਕਦੇ l
ਇਮਾਨਦਾਰੀ ਦੇ ਰਾਹ ਤੇ ਚੱਲਦਿਆਂ ਕਦੇ ਰਾਹ ਵਿੱਚ ਭੀੜ ਨਹੀਂ ਹੁੰਦੀ ਅਤੇ ਭੀੜ ਵਿੱਚ ਸਭ ਇਮਾਨਦਾਰ ਨਹੀਂ ਹੁੰਦੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147