ਜਿਹੜਾ ਇਨਸਾਨ ਆਪਣੇ ਆਪ ਨੂੰ ਬਦਲਣ ਦੇ ਯੋਗ ਨਾ ਹੋਵੇ ਉਸ ਵਾਸਤੇ ਦੁਨੀਆਂ ਬਦਲਣੀ ਵੀ ਔਖੀ ਹੀ ਨਹੀਂ ਬਲਕਿ ਨਾ ਮੁਮਕਿਨ ਹੁੰਦੀ ਹੈ l
ਆਪਣੇ ਆਪ ਨੂੰ ਬਦਲਣ ਨਾਲ ਬਹੁਤ ਕੁੱਝ ਆਪਣੇ ਆਪ ਬਦਲਣਾ ਸ਼ੁਰੂ ਹੋ ਜਾਂਦਾ ਹੈ l ਕਈ ਵਾਰ ਤੁਹਾਨੂੰ ਬਦਲੇ ਹੋਏ ਦੇਖ ਕੇ ਦੁਨੀਆਂ ਦਾ ਵਤੀਰਾ ਵੀ ਬਦਲਣਾ ਸ਼ੁਰੂ ਹੋ ਜਾਂਦਾ ਹੈ l
ਇਸ ਕਰਕੇ ਜੇ ਸਮਾਜ ਵਿੱਚ ਜਾਂ ਆਪਣੀ ਜਿੰਦਗੀ ਵਿੱਚ ਕੁੱਝ ਬਦਲਣਾ ਹੈ ਤਾਂ ਸ਼ੁਰੂਆਤ ਆਪਣੇ ਆਪ ਤੋਂ ਕਰੋ l ਇਸ ਨਾਲ ਤੁਸੀਂ ਲੋਕਾਂ ਵਾਸਤੇ ਉਦਾਹਰਣ ਬਣ ਜਾਵੋਗੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147