ਤੁਸੀਂ ਜਿੰਨਾ ਸਚਾਈ ਤੋਂ ਦੂਰ ਹੁੰਦੇ ਜਾਂਦੇ ਹੋ ਓਨਾ ਹੀ ਸੱਚ ਬੋਲਣ ਵਾਲਿਆਂ ਨੂੰ ਨਫਰਤ ਕਰਨ ਲਗਦੇ ਹੋ l
ਕਿਸੇ ਸੱਚ ਬੋਲਣ ਵਾਲੇ ਨੂੰ ਨਫਰਤ ਕਰਨ ਤੋਂ ਪਹਿਲਾਂ ਸੋਚੋ ਕਿ ਤੁਸੀਂ ਝੂਠ ਦੇ ਰਾਹ ਤੇ ਤਾਂ ਨਹੀਂ ਤੁਰੇ ਹੋਏ? ਜਾਂ ਤੁਸੀਂ ਲਾਈਲੱਗਤਾ ਦਾ ਰਾਹ ਤਾਂ ਨਹੀਂ ਅਪਣਾਇਆ ਹੋਇਆ?
ਨਾ ਸੋਚਣ ਵਾਲੇ ਖੁਦ ਵੀ ਬਰਬਾਦ ਹੋ ਜਾਂਦੇ ਹਨ ਅਤੇ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਵੀ ਬਰਬਾਦ ਕਰਨ ਲਈ ਜਿੰਮੇਵਾਰ ਹੁੰਦੇ ਹਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147