9 11, 2022

ਤੁਹਾਡੀ ਪਰਿਭਾਸ਼ਾ

2024-02-25T20:55:15+00:00November 9th, 2022|My Quotes|

ਦੋ ਚੀਜ਼ਾਂ ਤੁਹਾਡੇ ਬਾਰੇ ਬਹੁਤ ਕੁੱਝ ਦੱਸਦੀਆਂ ਹਨ l ਉਹ ਹਨ ਸਬਰ ਜਦੋਂ ਤੁਹਾਡੇ ਕੋਲ ਕੁੱਝ ਨਹੀਂ ਹੁੰਦਾ ਅਤੇ ਦੂਜਿਆਂ ਪ੍ਰਤੀ ਤੁਹਾਡਾ ਵਰਤਾਓ ਜਦੋਂ ਤੁਹਾਡੇ ਕੋਲ ਸਭ ਕੁੱਝ ਹੁੰਦਾ ਹੈ l ਇਸੇ ਤਰਾਂ ਤੁਹਾਡੇ ਘਰ ਵਿੱਚ ਲੱਗੀਆਂ ਹੋਈਆਂ ਫੋਟੋਆਂ ਅਤੇ

2 11, 2022

ਨਜ਼ਰਾਂ ਵਿੱਚੋਂ ਡਿਗਣਾ

2024-02-25T20:54:39+00:00November 2nd, 2022|My Quotes|

ਲੋਕਾਂ ਦੀਆਂ ਨਜ਼ਰਾਂ ਵਿੱਚੋਂ ਡਿਗਣ ਤੋਂ ਬਚਣ ਨਾਲੋਂ ਆਪਣੀਆਂ ਨਜ਼ਰਾਂ ਵਿੱਚੋਂ ਡਿਗਣ ਤੋਂ ਬਚਣਾ ਚਾਹੀਦਾ ਹੈ l ਲੋਕਾਂ ਨੂੰ ਤੁਹਾਡੇ ਬਾਰੇ ਭੁਲੇਖਾ ਵੀ ਹੋ ਸਕਦਾ ਹੈ ਪਰ ਤੁਹਾਨੂੰ ਆਪਣੇ ਬਾਰੇ ਭੁਲੇਖਾ ਨਹੀਂ ਹੁੰਦਾ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ

29 10, 2022

ਵਿਚਾਰ

2024-02-25T20:53:37+00:00October 29th, 2022|My Quotes|

ਮਾੜੇ ਲੋਕਾਂ ਤੋਂ ਪਰੇ ਹੋਣ ਨਾਲ ਬਹੁਤ ਘੱਟ ਸੁਧਾਰ ਹੁੰਦਾ ਹੈ ਪਰ ਮਾੜੇ ਲੋਕਾਂ ਨੂੰ ਚੰਗੇ ਬਣਾ ਕੇ ਬਹੁਤ ਕੁੱਝ ਸੁਧਰ ਜਾਂਦਾ ਹੈ l ਜੇ ਮਾੜੇ ਲੋਕਾਂ ਨੂੰ ਨਹੀਂ ਸੁਧਾਰ ਸਕਦੇ ਤਾਂ ਸੁਧਾਰਨਾ ਕਿਸ ਨੂੰ ਹੈ? ਚੰਗੇ ਤਾਂ ਪਹਿਲਾਂ ਹੀ

4 08, 2022

ਹੀਰੇ

2024-02-25T20:37:25+00:00August 4th, 2022|My Quotes|

ਚੰਗੀਆਂ ਫ਼ਿਲਮਾਂ, ਚੰਗੇ ਨਾਟਕ, ਚੰਗੇ ਲੇਖਕ, ਚੰਗੀਆਂ ਕਿਤਾਬਾਂ, ਚੰਗੇ ਅਧਿਆਪਕ ਅਤੇ ਚੰਗੇ ਇਨਸਾਨ ਇਸ ਤਰਾਂ ਦੇ ਹੀਰੇ ਹੁੰਦੇ ਹਨ ਜਿਨ੍ਹਾਂ ਦੀ ਕੀਮਤ ਨਹੀਂ ਲਗਾਈ ਜਾ ਸਕਦੀ l ਇਹ ਇਨਸਾਨ ਦੀ ਜਿੰਦਗੀ ਬਦਲ ਦਿੰਦੇ ਹਨ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ

30 07, 2022

ਆਦਤ

2024-02-25T20:36:26+00:00July 30th, 2022|My Quotes|

ਦੂਜਿਆਂ ਦੀਆਂ ਬਾਹਾਂ ਫੜ੍ਹਨ ਦੀ ਆਦਤ ਤਾਂ ਹੀ ਪੈਂਦੀ ਹੈ ਜੇਕਰ ਪਹਿਲਾਂ ਦੂਜਿਆਂ ਦੀਆਂ ਲੱਤਾਂ ਖਿੱਚਣ ਦੀ ਆਦਤ ਛੱਡੀ ਜਾਵੇ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ (ਜਲੰਧਰ) 006421392147

28 07, 2022

ਦੂਜਿਆਂ ਦੇ ਇਸ਼ਾਰੇ

2024-02-25T20:35:56+00:00July 28th, 2022|My Quotes|

ਜੇਕਰ ਤੁਸੀਂ ਦੂਜਿਆਂ ਦੇ ਇਸ਼ਾਰਿਆਂ ਤੇ ਹੀ ਨੱਚਣਾ ਹੈ ਤਾਂ ਤੁਹਾਡੇ ਆਪਣੇ ਦਿਮਾਗ ਦੀ ਕੋਈ ਅਹਿਮੀਅਤ ਨਹੀਂ ਰਹਿੰਦੀ ਭਾਵ ਦੂਜਿਆਂ ਦੇ ਇਸ਼ਾਰਿਆਂ ਤੇ ਨੱਚਣ ਲਈ ਆਪਣਾ ਦਿਮਾਗ ਵਰਤਣ ਦੀ ਲੋੜ ਨਹੀਂ ਰਹਿੰਦੀ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ (ਜਲੰਧਰ)

11 07, 2022

ਫੇਲੀਅਰ ਅਤੇ ਸਫਲਤਾ

2024-02-25T20:33:00+00:00July 11th, 2022|My Quotes|

ਫੇਲ੍ਹ ਹੋਣ ਦਾ ਅਤੇ ਸਫਲ ਹੋਣ ਦਾ ਆਪਸ ਵਿੱਚ ਅਹਿਮ ਰਿਸ਼ਤਾ ਹੈ l ਬਹੁਤ ਲੋਕ ਫੇਲ੍ਹ ਹੋਣ ਦੇ ਡਰੋਂ ਕੁੱਝ ਨਵਾਂ ਕਰਨ ਦੀ ਹਿੰਮਤ ਨਹੀਂ ਕਰਦੇ l ਸਫਲ ਹੋਣ ਤੋਂ ਪਹਿਲਾਂ ਫੇਲ੍ਹ ਹੋਣਾ ਕਬੂਲ ਕਰਨਾ ਪੈਂਦਾ ਹੈ l ਫੇਲ੍ਹ ਹੋਣ

24 06, 2022

ਸਿੱਖਣਾ

2024-02-25T20:29:31+00:00June 24th, 2022|My Quotes|

ਸਿੱਖਣਾ ਬਹੁਤ ਵਧੀਆ ਆਦਤ ਹੈ l ਜਿੰਦਗੀ ਵਿੱਚ ਕਾਮਯਾਬੀ ਨਾਲ ਅੱਗੇ ਵਧਣ ਵਿੱਚ ਸਿੱਖਣ ਪ੍ਰਕਿਰਿਆ ਬਹੁਤ ਕੰਮ ਆਉਂਦੀ ਹੈ l ਜਿਹੜਾ ਵਿਅਕਤੀ ਇਹ ਸੋਚਦਾ ਹੈ ਕਿ ਮੈਂ ਸਭ ਕੁੱਝ ਜਾਣਦਾ ਹਾਂ l ਉਹ ਬਹੁਤ ਕੁੱਝ ਸਿੱਖਣ ਦੇ ਮੌਕੇ ਗੁਆ ਲੈਂਦਾ

16 06, 2022

ਨਿਸ਼ਾਨੇ ਅਤੇ ਮੁਸੀਬਤਾਂ

2024-02-25T20:27:47+00:00June 16th, 2022|My Quotes|

ਜਿਹੜੇ ਲੋਕ ਆਪਣਾ ਧਿਆਨ ਮਿਥੇ ਹੋਏ ਨਿਸ਼ਾਨੇ ਤੇ ਕੇਂਦਰਤ ਨਹੀਂ ਕਰਦੇ ਉਨ੍ਹਾਂ ਨੂੰ ਰਾਹ ਵਿੱਚ ਆਈਆਂ ਮਮੂਲੀ ਸਮੱਸਿਆਵਾਂ ਵੀ ਪਹਾੜ ਲਗਦੀਆਂ ਹਨ l ਇਹੋ ਜਿਹੇ ਲੋਕ ਛੇਤੀਂ ਹੌਂਸਲਾ ਛੱਡ ਜਾਂਦੇ ਹਨ ਅਤੇ ਮਾੜੀ ਕਿਸਮਤ ਆਖ ਕੇ ਬੈਠ ਜਾਂਦੇ ਹਨ l

Go to Top