ਉਜਾਲਾ (ਰੌਸ਼ਨੀ)
ਰੌਸ਼ਨੀ ਸਭ ਨੂੰ ਚੰਗੀ ਨਹੀਂ ਲਗਦੀ l ਇਸੇ ਤਰਾਂ ਬਹੁਤ ਲੋਕ ਸਮਾਜ ਨੂੰ ਹਨੇਰੇ ਵਿੱਚ ਰੱਖ ਕੇ ਹੀ ਖੁਸ਼ ਹੁੰਦੇ ਹਨ ਕਿਉਂਕਿ ਉਨ੍ਹਾਂ ਦਾ ਰੋਟੀ ਪਾਣੀ ਹਨੇਰੇ ਕਰਕੇ ਹੀ ਚੱਲਦਾ ਹੈ l ਜਦੋਂ ਤੁਸੀਂ ਸਮਾਜ ਵਿੱਚ ਰੌਸ਼ਨੀ ਕਰਨ ਦੀ ਕੋਸ਼ਿਸ਼
ਰੌਸ਼ਨੀ ਸਭ ਨੂੰ ਚੰਗੀ ਨਹੀਂ ਲਗਦੀ l ਇਸੇ ਤਰਾਂ ਬਹੁਤ ਲੋਕ ਸਮਾਜ ਨੂੰ ਹਨੇਰੇ ਵਿੱਚ ਰੱਖ ਕੇ ਹੀ ਖੁਸ਼ ਹੁੰਦੇ ਹਨ ਕਿਉਂਕਿ ਉਨ੍ਹਾਂ ਦਾ ਰੋਟੀ ਪਾਣੀ ਹਨੇਰੇ ਕਰਕੇ ਹੀ ਚੱਲਦਾ ਹੈ l ਜਦੋਂ ਤੁਸੀਂ ਸਮਾਜ ਵਿੱਚ ਰੌਸ਼ਨੀ ਕਰਨ ਦੀ ਕੋਸ਼ਿਸ਼
ਗੂੜ੍ਹੀ ਨੀਂਦ ਸਰੀਰ ਲਈ ਬਹੁਤ ਚੰਗੀ ਹੁੰਦੀ ਹੈ ਪਰ ਜੇਕਰ ਤੁਸੀਂ ਜਾਗਦੇ ਹੋਏ ਵੀ ਸੁੱਤੇ ਰਹੋ ਤਾਂ ਇਹ ਬਹੁਤ ਖਤਰਨਾਕ ਹੁੰਦੀ ਹੈ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ (ਜਲੰਧਰ)
ਆਪਣਾ ਮੂੰਹ ਸਿਰ ਸਵਾਰਨ ਤੇ ਲੋਕ ਲੱਖਾਂ ਰੁਪਏ ਖਰਚ ਦਿੰਦੇ ਹਨ ਪਰ ਦਿਮਾਗ ਸਵਾਰਨ ਦਾ ਖਿਆਲ ਹੀ ਨਹੀਂ ਰੱਖਦੇ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜਦੋਂ ਖੁਦ ਚੰਗੇ ਬਣ ਜਾਓ ਤਾਂ ਤੁਹਾਡੀ ਚੰਗਿਆਂ ਨੂੰ ਭਾਲਣ ਦੀ ਭਾਲ ਖਤਮ ਹੋ ਜਾਂਦੀ ਹੈ l ਚੰਗੇ ਬਣਨ ਤੋਂ ਬਾਦ ਤੁਸੀਂ ਕਈ ਮਾੜਿਆਂ ਨੂੰ ਵੀ ਚੰਗਾ ਬਣਾਉਣ ਦੀ ਯੋਗਤਾ ਪਾ ਲੈਂਦੇ ਹੋ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜਿਹੜੇ ਲੋਕ ਜ਼ਿੰਦਗੀ ਵਿੱਚ ਕਾਮਯਾਬ ਨਹੀਂ ਹੋ ਪਾਉਂਦੇ ਉਹ ਸਫਲ ਹੋਏ ਇਨਸਾਨਾਂ ਉੱਪਰ ਚਿੱਕੜ ਉਛਾਲ ਕੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ l ਬਹੁਤੀਆਂ ਹਾਲਤਾਂ ਵਿੱਚ ਉਨ੍ਹਾਂ ਚਿੱਕੜ ਉਛਾਲਣ ਵਾਲਿਆਂ ਕੋਲ ਕੋਈ ਸਬੂਤ ਵੀ ਨਹੀਂ ਹੁੰਦਾ
ਸੂਝਵਾਨ ਵਿਅਕਤੀ ਕਿਸੇ ਦੇ ਘਰ ਜਾ ਕੇ ਉਸ ਘਰ ਵਿੱਚ ਪਈਆਂ ਕਿਤਾਬਾਂ ਅਤੇ ਕੰਧਾਂ ਤੇ ਲੱਗੀਆਂ ਫੋਟੋਆਂ ਤੋਂ ਘਰ ਵਿੱਚ ਰਹਿਣ ਵਾਲਿਆਂ ਦੀ ਮਾਨਸਿਕਤਾ ਦਾ ਅੰਦਾਜ਼ਾ ਲਗਾ ਲੈਂਦਾ ਹੈ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਅਰਥ ਜਾਨਣ ਵਾਲੇ ਵਿਅਕਤੀ ਨਾਸਤਿਕ ਬਣ ਜਾਂਦੇ ਹਨ ਅਤੇ ਜਿਨ੍ਹਾਂ ਨੂੰ ਅਰਥ ਸਮਝ ਨਹੀਂ ਆਉਂਦੇ ਉਹ ਮੱਥੇ ਟੇਕਦੇ ਰਹਿੰਦੇ ਹਨ l ਪੁਜਾਰੀ ਦਾ ਕੰਮ ਮੱਥੇ ਟਿਕਾਉਣ ਨਾਲ ਚੱਲਦਾ ਹੈ ਅਰਥ ਸਮਝਾਉਣ ਨਾਲ ਨਹੀਂ l -ਅਵਤਾਰ
ਬਹੁਤ ਪੈਸਾ ਆਉਣ ਨਾਲ ਵਿਅਕਤੀ ਸਿਆਣਾ ਨਹੀਂ ਹੋ ਜਾਂਦਾ l ਸਿਆਣੇ ਵਿਅਕਤੀ ਦੀ ਪਛਾਣ ਹੁੰਦੀ ਹੈ ਕਿ ਉਹ ਦੂਜਿਆਂ ਦੀ ਗੱਲ ਸੁਣਨ, ਵਿਚਾਰਨ, ਆਪਣੀ ਗੱਲ ਕਹਿਣ, ਆਪਣੀ ਆਦਤ ਬਦਲਣ ਅਤੇ ਗੁੱਸੇ ਨੂੰ ਘਟਾਉਣ ਦੀ ਆਦਤ ਪਾ ਲੈਂਦਾ ਹੈ l ਉਹ
ਸਭ ਤੋਂ ਤਾਕਤਵਰ ਇਨਸਾਨ ਉਹ ਹੁੰਦਾ ਹੈ ਜੋ ਅਨੇਕਾਂ ਧੋਖੇ ਹੋਣ ਦੇ ਬਾਵਯੂਦ ਲੋਕ ਭਲਾਈ ਨਹੀਂ ਛੱਡਦਾ l ਸਭ ਤੋਂ ਕਮਜ਼ੋਰ ਇਨਸਾਨ ਉਹ ਹੁੰਦਾ ਹੈ ਜੋ ਸਭ ਕੁੱਝ ਹੋਣ ਦੇ ਬਾਵਯੂਦ ਦੂਜਿਆਂ ਨਾਲ ਧੋਖਾ ਕਰਦਾ ਹੈ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਮਿੱਠਾ ਖਾਣਾ ਜੀਭ ਨੂੰ ਮਿੱਠਾ ਕਰ ਸਕਦਾ ਹੈ ਪਰ ਮਿੱਠਾ ਬੋਲਣਾ ਸਾਰੇ ਸਮਾਜ ਨੂੰ ਮਿੱਠਾ ਕਰ ਸਕਦਾ ਹੈ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ