About admin

This author has not yet filled in any details.
So far admin has created 377 blog entries.
24 01, 2025

ਵਿਅਸਥ ਲੋਕ

2026-05-06T22:49:22+00:00January 24th, 2025|My Articles|

ਪੰਜਾਬ ਵਿੱਚ ਵੱਡੀ ਗਿਣਤੀ ਲੋਕ ਬਹੁਤ ਵਿਅਸਥ ਹਨ l ਜਿਸ ਨੂੰ ਵੀ ਪੁੱਛੋ ਉਹ ਕਹਿੰਦਾ ਬਹੁਤ ਬੀਜੀ (Busy) ਹਾਂ l ਜਦੋਂ ਉਨ੍ਹਾਂ ਨੂੰ ਸਵੇਰ ਤੋਂ ਸ਼ਾਮ ਤੱਕ ਵਿਹਲੇ ਤੱਕਦਾ ਹਾਂ ਤਾਂ ਅਕਸਰ ਸੋਚਦਾ ਹਾਂ ਕਿ ਇਹ ਕਿਸ ਚੀਜ਼ ਵਿੱਚ ਬੀਜੀ

15 01, 2025

36 ਸਾਲਾਂ ਬਾਦ ਆਪਣੇ ਪਿੰਡ ਖੁਰਦਪੁਰ ਵਿੱਚ ਲੋਹੜੀ ਦੇਖੀ ਜੋ ਇਤਿਹਾਸਿਕ ਹੋ ਨਿੱਬੜੀ

2026-05-06T22:50:29+00:00January 15th, 2025|My Articles|

ਰੋਜ਼ਗਾਰ ਪ੍ਰਾਪਤੀ ਲਈ ਅਤੇ ਵਧੀਆ ਭਵਿੱਖ ਲਈ ਮੈਂ 36 ਸਾਲ ਪਹਿਲਾਂ ਪੰਜਾਬ ਛੱਡ ਦਿੱਤਾ ਸੀ ਅਤੇ ਨਿਊਜ਼ੀਲੈਂਡ ਜਾ ਵਸਿਆ ਸੀ l ਫਿਰ ਵੀ ਰੋਜ਼ਗਾਰ ਸੌਖਾ ਨਾ ਮਿਲਿਆ ਅਤੇ ਨਾ ਹੀ ਵਧੀਆ ਭਵਿੱਖ ਸੌਖਾ ਮਿਲਿਆ l ਇਸ ਪ੍ਰਾਪਤੀ ਲਈ ਕਈ ਦਹਾਕੇ

10 01, 2025

“ਮੈਨੂੰ ਪਤਾ ਹੋਣ” ਦੀ ਸਮੱਸਿਆ

2026-05-06T22:51:14+00:00January 10th, 2025|My Articles|

"ਮੈਨੂੰ ਪਤਾ" ਨਾਮ ਦੀ ਸਮੱਸਿਆ ਬਾਰੇ ਸ਼ਾਇਦ ਤੁਸੀਂ ਕਦੇ ਨਾ ਸੁਣਿਆ ਹੋਵੇ ਜਾਂ ਬਹੁਤ ਘੱਟ ਸੁਣਿਆ ਹੋਵੇ ਜਾਂ ਇਸ ਨੂੰ ਸਮੱਸਿਆ ਦੇ ਰੂਪ ਵਿੱਚ ਨਾ ਦੇਖਿਆ ਹੋਵੇ l ਅਸਲ ਵਿੱਚ ਇਹ ਇੱਕ ਬਹੁਤ ਵੱਡੀ ਸਮੱਸਿਆ ਹੈ ਜੋ ਸਾਨੂੰ ਜ਼ਿੰਦਗੀ ਵਿੱਚ

9 01, 2025

ਅਜੀਬ ਦੁਨੀਆਂ

2026-05-06T22:51:49+00:00January 9th, 2025|My Poems|

ਕੁੱਝ ਕਹਿਣ ਅਸੀਂ ਤਾਂ ਐਵੇਂ ਹੀ ਝੱਲੇ ਹੋਏ, ਨਾ ਜਾਨਣ ਮਿਹਨਤਾਂ ਨਾਲ ਮੁਕਾਮ ਮੱਲੇ ਹੋਏ l ਬਚ ਬਚ ਕੇ ਹਨੇਰੀਆਂ ਝੱਖੜਾਂ ਤੋਂ ਸੀ ਰਹੇ, ਜ਼ਿੰਦਗੀ ਸਾਡੀ ਵਿੱਚ ਬਹੁਤ ਵਾਰੀ ਹੱਲੇ ਹੋਏ l ਕਈ ਵਾਰੀ ਮੱਲਮ ਪੱਟੀ ਕਰ ਜ਼ਖਮ ਸੀਤੇ, ਬੇਸ਼ੱਕ

6 01, 2025

ਧਾਰਮਿਕ ਅਸਥਾਨ ਤੇ ਮਨੁੱਖ

2026-05-06T22:52:19+00:00January 6th, 2025|My Articles|

ਧਾਰਮਿਕ ਅਸਥਾਨਾਂ ਦਾ ਮਕਸਦ ਲੋਕਾਂ ਨੂੰ ਹੱਕ, ਸੱਚ, ਮਿਹਨਤ, ਕਿਰਤ ਅਤੇ ਇਮਾਨਦਾਰੀ ਨਾਲ ਜੋੜਨਾ ਹੁੰਦਾ ਸੀ l ਲੋੜਵੰਦਾਂ ਦੀ ਮੱਦਦ ਕਰਨੀ ਸਿਖਾਈ ਜਾਂਦੀ ਸੀ l ਲੋੜਵੰਦਾਂ ਦੀ ਲੋੜ ਪੂਰੀ ਵੀ ਕੀਤੀ ਜਾਂਦੀ ਸੀ l ਜਿਆਦਾ ਲੋਕ ਪੜ੍ਹੇ ਲਿਖੇ ਨਹੀਂ ਸਨ

4 01, 2025

ਨਵੇਂ ਸਾਲ ਵਿੱਚ ਕੀ ਵੱਖਰਾ?

2026-05-06T22:52:49+00:00January 4th, 2025|My Articles|

ਨਵਾਂ ਸਾਲ ਚੜ੍ਹਿਆ ਹੈ ਅਤੇ ਜ਼ਿੰਦਗੀ ਦਾ ਇੱਕ ਹੋਰ ਸਾਲ ਘਟਿਆ ਹੈ l ਪਤਾ ਨਹੀਂ ਇਸ ਦੀਆਂ ਵਧਾਈਆਂ ਕਿਵੇਂ ਦਿਆਂ? ਕੁੱਝ ਲੋਕ ਹੋਣਗੇ ਜਿਨ੍ਹਾਂ ਕੁੱਝ ਨਵਾਂ ਸਿੱਖਿਆ, ਕੁੱਝ ਨਵਾਂ ਕੀਤਾ, ਕੁੱਝ ਮਾੜੇ ਛੱਡੇ, ਕੁੱਝ ਚੰਗੇ ਅਪਣਾਏ, ਕੁੱਝ ਮਾੜਿਆਂ ਨੂੰ ਚੰਗੇ

25 02, 2024

ਗੂੜ੍ਹੀ ਨੀਂਦ

2024-02-26T03:29:41+00:00February 25th, 2024|My Quotes|

ਗੂੜ੍ਹੀ ਨੀਂਦ ਸਰੀਰ ਲਈ ਬਹੁਤ ਚੰਗੀ ਹੁੰਦੀ ਹੈ ਪਰ ਜੇਕਰ ਤੁਸੀਂ ਜਾਗਦੇ ਹੋਏ ਵੀ ਸੁੱਤੇ ਰਹੋ ਤਾਂ ਇਹ ਬਹੁਤ ਖਤਰਨਾਕ ਹੁੰਦੀ ਹੈ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ (ਜਲੰਧਰ)

19 02, 2024

ਧਾਰਮਿਕ ਅਸਥਾਨ ਤੇ ਦੁੱਖ

2024-02-26T03:28:21+00:00February 19th, 2024|My Articles|

ਤਰਕਸ਼ੀਲ ਸੋਚ ਹੋਣ ਕਾਰਣ ਮੈਨੂੰ ਚੜ੍ਹਦੀ ਜਵਾਨੀ ਵਿੱਚ ਹੀ ਘਟਨਾਵਾਂ ਨੂੰ ਬਰੀਕੀ ਨਾਲ ਪਰਖਣ ਦੀ ਆਦਤ ਪੈ ਗਈ ਸੀ ਜੋ ਅਜੇ ਵੀ ਜਾਰੀ ਹੈ l ਨਿਊਜ਼ੀਲੈਂਡ ਆਇਆ ਤਾਂ ਜਿਆਦਾ ਗੋਰੇ ਵੀ ਤਰਕਸ਼ੀਲ ਹੀ ਸਨ l ਮੈਨੂੰ ਲੱਗਾ ਕਿ ਇਹ ਮੁਲਕ

15 02, 2024

ਸਮੇਂ ਦਾ ਸੱਚ

2024-02-26T03:27:50+00:00February 15th, 2024|My Poems|

ਜਿੰਦਗੀ'ਚ ਜਿਨ੍ਹਾਂ ਕੁੱਝ ਪਾਉਣਾ ਹੋਵੇ, ਰਹਿੰਦੇ ਨੇ ਹਮੇਸ਼ਾਂ ਕੁੱਝ ਕਰਦੇ l ਨਵੇਂ ਰਾਹਾਂ ਨੂੰ ਭਾਲਣ ਵਾਲੇ, ਦੂਜਿਆਂ ਦੇ ਚਾਰੇ ਨਹੀਂ ਚਰਦੇ l ਨਸ਼ਿਆਂ ਤੋਂ ਪਾਸੇ ਰਹਿੰਦੇ, ਲਗਾਉਂਦੇ ਨਹੀਂ ਕਦੇ ਜਰਦੇ l ਸੱਚ ਦੇ ਉੱਤੇ ਪਹਿਰਾ ਦਿੰਦੇ, ਪਾਉਂਦੇ ਨਹੀਂ ਕਦੇ ਪਰਦੇ

Go to Top