ਜੇਕਰ ਤੁਸੀਂ ਜ਼ਿੰਦਗੀ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਯੋਗਤਾ ਵਧਾ ਲੈਂਦੇ ਹੋ ਤਾਂ ਤੁਹਾਡੇ ਤੇ ਮਾਨਸਿਕ ਦਬਾਅ (Stress) ਘੱਟ ਪੈਂਦਾ ਹੈ l ਇਹ ਤੁਹਾਡੇ ਉੱਪਰ ਹੈ ਕਿ ਤੁਸੀਂ ਕਿਸੇ ਘਟਨਾ ਬਾਰੇ ਕਿਵੇਂ ਰਿਐਕਟ ਕਰਦੇ ਹੋ?
ਇਸ ਤਰਾਂ ਸਮੱਸਿਆਵਾਂ ਨਾਲ ਲੜਨ ਦੀ ਯੋਗਤਾ ਵਧਾਉਣ ਵਾਲੇ ਸਮੱਸਿਆਵਾਂ ਦੌਰਾਨ ਵੀ ਆਮ ਜ਼ਿੰਦਗੀ ਜਿਉਂਦੇ ਰਹਿੰਦੇ ਹਨ l ਕੁੱਝ ਲੋਕ ਉਨ੍ਹਾਂ ਨੂੰ ਦੇਖ ਕੇ ਕਹਿ ਦਿੰਦੇ ਹਨ ਕਿ ਇਹ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋਏ ਹਨ?
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147