ਹਾਂ ਪੱਖੀ ਜਾਂ ਨਾਂਹ ਪੱਖੀ ਸੋਚ ਦੇ ਲੋਕਾਂ ਵਿੱਚ ਇੱਕ ਬਹੁਤ ਵੱਡਾ ਫ਼ਰਕ ਹੁੰਦਾ ਹੈ l
ਹਾਂ ਪੱਖੀ ਲੋਕਾਂ ਨੂੰ ਹਰ ਸਮੇਂ ਮੌਕੇ (Opportunities) ਦਿਖਾਈ ਦਿੰਦੇ ਹਨ l
ਨਾਂਹ ਪੱਖੀ ਲੋਕਾਂ ਨੂੰ ਹਰ ਸਮੇਂ ਮੁਸੀਬਤਾਂ (Problems) ਦਿਖਾਈ ਦਿੰਦੀਆਂ ਹਨ l
ਇਸੇ ਕਰਕੇ ਹੀ ਹਾਂ ਪੱਖੀ ਲੋਕ ਹਰ ਹਾਲਤ ਵਿੱਚ ਕਾਮਯਾਬ ਹੋ ਜਾਂਦੇ ਹਨ ਪਰ ਨਾਂਹ ਪੱਖੀ ਲੋਕ ਫੇਲ੍ਹ ਹੋ ਜਾਂਦੇ ਹਨ l
ਸੋਚ ਬਦਲਣ ਨਾਲ ਹਾਲਾਤ ਬਦਲ ਜਾਂਦੇ ਹਨ, ਆਪਣਾ ਆਲਾ ਦੁਆਲਾ ਬਦਲ ਜਾਂਦਾ ਹੈ, ਬਲਕਿ ਵਿਅਕਤੀ ਖੁਦ ਬਦਲ ਜਾਂਦਾ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147