ਸਫ਼ਲਤਾ ਅਤੇ ਅਸਫ਼ਲਤਾ ਸਦੀਵੀ ਨਹੀਂ ਹੁੰਦੀ l
ਦੋਨਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ l
ਸਫ਼ਲ ਵਿਅਕਤੀ ਅਣਗਹਿਲੀਆਂ ਕਰਕੇ ਅਸਫ਼ਲ ਹੁੰਦਾ ਹੈ l
ਅਸਫ਼ਲ ਵਿਅਕਤੀ ਅਣਗਹਿਲੀਆਂ/ਕਮੀਆਂ ਦੂਰ ਕਰਕੇ ਸਫ਼ਲ ਹੁੰਦਾ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147