ਜਦੋਂ ਖੁਦ ਚੰਗੇ ਬਣ ਜਾਓ ਤਾਂ ਤੁਹਾਡੀ ਚੰਗਿਆਂ ਨੂੰ ਭਾਲਣ ਦੀ ਭਾਲ ਖਤਮ ਹੋ ਜਾਂਦੀ ਹੈ l ਚੰਗੇ ਬਣਨ ਤੋਂ ਬਾਦ ਤੁਸੀਂ ਕਈ ਮਾੜਿਆਂ ਨੂੰ ਵੀ ਚੰਗਾ ਬਣਾਉਣ ਦੀ ਯੋਗਤਾ ਪਾ ਲੈਂਦੇ ਹੋ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ