ਜ਼ਿੰਦਗੀ ਵਿੱਚ ਕਾਮਯਾਬ admin2024-02-26T03:26:49+00:00February 13th, 2024|My Quotes| View Larger Image ਜਿਹੜੇ ਲੋਕ ਜ਼ਿੰਦਗੀ ਵਿੱਚ ਕਾਮਯਾਬ ਨਹੀਂ ਹੋ ਪਾਉਂਦੇ ਉਹ ਸਫਲ ਹੋਏ ਇਨਸਾਨਾਂ ਉੱਪਰ ਚਿੱਕੜ ਉਛਾਲ ਕੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ l ਬਹੁਤੀਆਂ ਹਾਲਤਾਂ ਵਿੱਚ ਉਨ੍ਹਾਂ ਚਿੱਕੜ ਉਛਾਲਣ ਵਾਲਿਆਂ ਕੋਲ ਕੋਈ ਸਬੂਤ ਵੀ ਨਹੀਂ ਹੁੰਦਾ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ Share This Article, Choose Your Platform! FacebookTwitterLinkedInWhatsAppPinterestEmail Related Posts * ਸਵੇਰ ਸੁਨੇਹਾ * * ਸਵੇਰ ਸੁਨੇਹਾ * April 16th, 2026 | 0 Comments * ਦੁੱਖ * * ਦੁੱਖ * February 21st, 2026 | 0 Comments * ਭੁੱਲ * * ਭੁੱਲ * February 19th, 2026 | 0 Comments