ਸੂਝਵਾਨ ਵਿਅਕਤੀ ਕਿਸੇ ਦੇ ਘਰ ਜਾ ਕੇ ਉਸ ਘਰ ਵਿੱਚ ਪਈਆਂ ਕਿਤਾਬਾਂ ਅਤੇ ਕੰਧਾਂ ਤੇ ਲੱਗੀਆਂ ਫੋਟੋਆਂ ਤੋਂ ਘਰ ਵਿੱਚ ਰਹਿਣ ਵਾਲਿਆਂ ਦੀ ਮਾਨਸਿਕਤਾ ਦਾ ਅੰਦਾਜ਼ਾ ਲਗਾ ਲੈਂਦਾ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ