ਬਹੁਤ ਪੈਸਾ ਆਉਣ ਨਾਲ ਵਿਅਕਤੀ ਸਿਆਣਾ ਨਹੀਂ ਹੋ ਜਾਂਦਾ l
ਸਿਆਣੇ ਵਿਅਕਤੀ ਦੀ ਪਛਾਣ ਹੁੰਦੀ ਹੈ ਕਿ ਉਹ ਦੂਜਿਆਂ ਦੀ ਗੱਲ ਸੁਣਨ, ਵਿਚਾਰਨ, ਆਪਣੀ ਗੱਲ ਕਹਿਣ, ਆਪਣੀ ਆਦਤ ਬਦਲਣ ਅਤੇ ਗੁੱਸੇ ਨੂੰ ਘਟਾਉਣ ਦੀ ਆਦਤ ਪਾ ਲੈਂਦਾ ਹੈ l ਉਹ ਦੂਸਰਿਆਂ ਨੂੰ ਸਬਕ ਨਹੀਂ ਸਿਖਾਉਂਦਾ ਪਰ ਦੂਜਿਆਂ ਤੋਂ ਕਈ ਸਬਕ ਸਿੱਖ ਜਾਂਦਾ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ