ਵੱਧ ਮਿੱਠਾ ਖਾਣਾ ਵਿਅਕਤੀ ਨੂੰ ਹਸਪਤਾਲ ਪਹੁੰਚਾ ਸਕਦਾ ਹੈ ਪਰ ਵੱਧ ਮਿੱਠਾ ਬੋਲਣਾ ਕਈਆਂ ਨੂੰ ਹਸਪਤਾਲ ਜਾਣ ਤੋਂ ਬਚਾ ਸਕਦਾ ਹੈ l
ਆਓ ਮਿੱਠਾ ਖਾਣ ਦੀ ਬਜਾਏ ਮਿੱਠਾ ਬੋਲਣਾ ਸਿੱਖੀਏ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ