ਭਾਰਤ ਵਿੱਚ ਜਿਆਦਾ ਲੋਕ ਧਰਮ, ਜਾਤ, ਗੋਤ ਜਾਂ ਇਲਾਕਾ ਪਰਖਦੇ ਹਨ ਪਰ ਵਿਦੇਸ਼ਾਂ ਵਿੱਚ ਵਿਅਕਤੀ ਦੀ ਪੜ੍ਹਾਈ, ਬੁੱਧੀ, ਤਜਰਬਾ ਅਤੇ ਕੁੱਝ ਕਰ ਦੇਣ ਦੀ ਚਾਹਤ (Motivation) ਪਰਖੀ ਜਾਂਦੀ ਹੈ l
ਸ਼ਾਇਦ ਇਸੇ ਕਰਕੇ ਵਿਦੇਸ਼ੀ ਲੋਕ ਵੱਧ ਕਾਮਯਾਬ ਹਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147