ਸ਼ਰਧਾ ਕਾਰਣ ਵਿਅਕਤੀ ਠਗਿਆ ਜਾਂਦਾ ਹੈ ਅਤੇ ਗਿਆਨ ਉਸ ਨੂੰ ਦੱਸ ਦਿੰਦਾ ਹੈ ਕਿ ਤੈਨੂੰ ਕੌਣ ਠਗ ਰਿਹਾ ਹੈ?
ਵਧੀਆ ਜ਼ਿੰਦਗੀ ਜਿਉਣ ਲਈ ਗਿਆਨ ਦੀ ਲੋੜ ਹੁੰਦੀ ਹੈ ਸ਼ਰਧਾ ਦੀ ਨਹੀਂ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ