ਜੇਕਰ ਅੰਨ੍ਹੇ ਵਿਅਕਤੀ ਆਪਣੇ ਦਿਮਾਗ ਨੂੰ ਵਰਤਣਾ ਸ਼ੁਰੂ ਕਰ ਦੇਣ ਤਾਂ ਉਹ ਵੀ ਰਸਤਿਆਂ ਦੀ ਭਾਲ ਕਰ ਲੈਂਦੇ ਹਨ l
ਜੇਕਰ ਸੁਜਾਖੇ ਵਿਅਕਤੀ (ਜਿਨ੍ਹਾਂ ਨੂੰ ਅੱਖਾਂ ਤੋਂ ਦਿਖਾਈ ਦਿੰਦਾ ਹੋਵੇ) ਆਪਣੇ ਦਿਮਾਗ ਨੂੰ ਨਾ ਵਰਤਣ ਤਾਂ ਅੱਖਾਂ ਨਾਲ ਦਿਖਾਈ ਦੇਣ ਦੇ ਬਾਵਯੂਦ ਉਹ ਸਾਰੀ ਉਮਰ ਗਲਤ ਰਾਹਾਂ ਤੇ ਭੁੱਲੇ ਫਿਰਦੇ ਰਹਿੰਦੇ ਹਨ l
ਇਸ ਕਰਕੇ ਇਨਸਾਨ ਦੇ ਦਿਮਾਗ ਦਾ ਚੱਲਣਾ ਬਹੁਤ ਜਰੂਰੀ ਹੁੰਦਾ ਹੈ l ਦਿਮਾਗ ਸਿਰਫ ਉਸ ਵੇਲੇ ਚੱਲਣਾ ਸ਼ੁਰੂ ਹੁੰਦਾ ਹੈ ਜਦੋਂ ਤੁਸੀਂ ਦਿਮਾਗ ਨੂੰ ਹਰ ਮਸਲੇ ਬਾਰੇ ਪ੍ਰਸ਼ਨ ਕਰਦੇ ਹੋ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147