ਜੇਕਰ ਤੁਹਾਡੀ ਆਰਥਿਕ ਆਜ਼ਾਦੀ ਕਿਸੇ ਦੇ ਸਾਥ, ਕਿਸੇ ਦੀ ਮੇਹਰਬਾਨੀ, ਕਿਸੇ ਦੇ ਤਰਸ, ਕਿਸਮਤ ਵਿੱਚ ਲਿਖੇ ਹੋਣ ਤੇ, ਉੱਪਰ ਵਾਲੇ ਦੇ ਹੁਕਮ ਅਨੁਸਾਰ ਜਾਂ ਉੱਪਰ ਵਾਲੇ ਅੱਗੇ ਕੀਤੀਆਂ ਪ੍ਰਾਰਥਨਾਵਾਂ ਤੇ ਨਿਰਭਰ ਹੈ ਤਾਂ ਆਸ ਪੂਰੀ ਹੋਣ ਦਾ ਬਹੁਤ ਘੱਟ ਮੌਕਾ ਹੈ l
ਆਰਥਿਕ ਆਜ਼ਾਦੀ ਸਿਰਫ ਹੌਂਸਲੇ, ਸਿਰੜ, ਹਿੰਮਤ, ਕੁੱਝ ਕਰ ਦੇਣ ਦੀ ਚਾਹਤ ਅਤੇ ਹਰ ਹਾਲਤ ਵਿੱਚ ਅੱਗੇ ਕਦਮ ਪੁੱਟਣ ਵਾਲਿਆਂ ਨੂੰ ਹੀ ਮਿਲਦੀ ਹੈ l ਇਹ ਰਾਹ ਵਿਰਲੇ ਹੀ ਚੁਣਦੇ ਹਨ l
ਕਦੇ ਕਦੇ ਕਾਮਯਾਬੀ ਹਾਸਲ ਕਰਨ ਲਈ ਆਪਣੇ ਰਾਹ ਵੀ ਬਦਲਣੇ ਪੈਂਦੇ ਹਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147