ਭਾਰਤ ਵਿੱਚ ਵੱਡੀ ਗਿਣਤੀ ਲੜਾਈਆਂ ਸਿਰਫ ਜਾਤ ਅਤੇ ਧਰਮ ਦੇ ਨਾਮ ਤੇ ਹੀ ਕਰਵਾਈਆਂ ਜਾਂਦੀਆਂ ਹਨ l
ਜੇਕਰ ਜਾਤ ਅਤੇ ਧਰਮ ਨਾ ਹੋਵੇ ਤਾਂ ਲੋਕਾਂ ਵਿੱਚ ਕਿੰਨਾ ਪਿਆਰ ਹੋਵੇਗਾ? ਇਸ ਦਾ ਅੰਦਾਜ਼ਾ ਵੀ ਲਗਾਇਆ ਨਹੀਂ ਜਾ ਸਕਦਾ l
ਨਾਸਤਿਕ ਮੁਲਕਾਂ ਵਿੱਚ ਇਹ ਦੋ ਚੀਜ਼ਾਂ ਨਹੀਂ ਹਨ ਜਾਂ ਨਾ ਦੇ ਬਰਾਬਰ ਹਨ l ਉਨ੍ਹਾਂ ਮੁਲਕਾਂ ਵਿੱਚ ਲੋਕਾਂ ਦਾ ਆਪਸੀ ਪਿਆਰ ਬਹੁਤ ਹੈ ਅਤੇ ਲੋਕ ਇਨਸਾਨੀਅਤ ਨਾਲ ਜੁੜੇ ਹੋਏ ਹਨ l
ਆਓ ਧਰਮਾਂ ਤੇ ਜਾਤਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੀ ਅਹਿਮੀਅਤ ਨੂੰ ਪਛਾਣੀਏ ਅਤੇ ਆਪਸੀ ਪਿਆਰ ਵਧਾਈਏ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147