ਹਰ ਵਾਰ ਜਰੂਰੀ ਨਹੀਂ ਹੁੰਦਾ ਕਿ ਮੰਜ਼ਿਲ ਮਿਲ ਜਾਏ l
ਮੰਜ਼ਿਲ ਦੀ ਪ੍ਰਾਪਤੀ ਵੱਲ ਤੁਰ ਪੈਣਾ ਹੀ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ l
ਮੰਜ਼ਿਲ ਦੀ ਪ੍ਰਾਪਤੀ ਲਈ ਤੁਰੇ ਹੋਏ ਲੋਕ ਰਾਹਾਂ ਵਿੱਚੋਂ ਵੀ ਬਹੁਤ ਕੁੱਝ ਨਵਾਂ ਲੱਭ ਲੈਂਦੇ ਹਨ ਜਿਸ ਦੀ ਅਹਿਮੀਅਤ ਮੰਜ਼ਿਲ ਨਾਲੋਂ ਵੀ ਵੱਧ ਹੁੰਦੀ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147