ਜਿਸ ਦੀ ਸੋਚ ਨੂੰ ਖਤਮ ਕਰਨਾ ਹੋਵੇ ਉਸ ਨੂੰ ਪੂਜਣਾ ਸ਼ੁਰੂ ਕਰ ਦੇਵੋ l ਲੋਕ ਮੱਥੇ ਟੇਕਣਗੇ ਪਰ ਉਸ ਦੀ ਸੋਚ/ਲਿਖਤ ਵੱਲ ਧਿਆਨ ਨਹੀਂ ਦੇਣਗੇ ਅਤੇ ਜਿੰਦਗੀ ਵਿੱਚ ਵੀ ਨਹੀਂ ਅਪਣਾਉਣਗੇ l
ਵਿਗਿਆਨੀ ਆਪਣੇ ਆਪ ਨੂੰ ਅਤੇ ਆਪਣੀਆਂ ਖੋਜਾਂ ਨੂੰ ਮੱਥੇ ਨਹੀਂ ਟਿਕਵਾਉਂਦੇ l ਉਨ੍ਹਾਂ ਦੀ ਸੋਚ ਅਤੇ ਉਨ੍ਹਾਂ ਦੀਆਂ ਖੋਜਾਂ ਬਚੀਆਂ ਰਹਿੰਦੀਆਂ ਹਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147