ਜਿਹੜੇ ਲੋਕ ਕਿਸੇ ਦੇ ਲਿਖੇ ਜਾਂ ਕਹੇ ਅਨੁਸਾਰ ਬਿਨਾਂ ਸੋਚੇ ਆਪਣੀ ਜਿੰਦਗੀ ਜਿਉਣ ਲੱਗ ਪੈਂਦੇ ਹਨ ਉਹ ਮਾਨਸਿਕ ਤੌਰ ਤੇ ਗੁਲਾਮ ਹੋ ਜਾਂਦੇ ਹਨ l
ਉਹ ਹਮੇਸ਼ਾਂ ਕੁੱਝ ਕਰਨ ਲਈ ਦੂਜਿਆਂ ਦੇ ਹੁਕਮ ਦੀ ਉਡੀਕ ਕਰਦੇ ਹਨ l ਉਨ੍ਹਾਂ ਦੀ ਆਪਣੀ ਕੋਈ ਸੋਚ ਜਾਂ ਪ੍ਰਾਪਤੀ ਨਹੀਂ ਹੁੰਦੀ l ਉਹ ਦੂਜਿਆਂ ਦੀ ਕੀਤੀ ਪ੍ਰਾਪਤੀ ਦੇ ਕਿੱਸੇ ਹੀ ਹੋਰਨਾਂ ਨੂੰ ਸੁਣਾਉਂਦੇ ਹਨ l
ਸਭ ਨੂੰ ਪੜ੍ਹਨ ਅਤੇ ਸੁਣਨ ਦੀ ਆਦਤ ਪਾਉਣੀ ਚਾਹੀਦੀ ਹੈ ਪਰ ਫੈਸਲੇ ਆਪਣੀ ਸੋਚ ਮੁਤਾਬਕ ਕਰਨੇ ਚਾਹੀਦੇ ਹਨ ਤਾਂ ਕਿ ਆਪਣੇ ਕੀਤੇ ਫੈਸਲਿਆਂ ਤੇ ਖੁਦ ਨੂੰ ਮਾਣ ਹੋ ਸਕੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147