ਦੋ ਚੀਜ਼ਾਂ ਤੁਹਾਡੇ ਬਾਰੇ ਬਹੁਤ ਕੁੱਝ ਦੱਸਦੀਆਂ ਹਨ l ਉਹ ਹਨ ਸਬਰ ਜਦੋਂ ਤੁਹਾਡੇ ਕੋਲ ਕੁੱਝ ਨਹੀਂ ਹੁੰਦਾ ਅਤੇ ਦੂਜਿਆਂ ਪ੍ਰਤੀ ਤੁਹਾਡਾ ਵਰਤਾਓ ਜਦੋਂ ਤੁਹਾਡੇ ਕੋਲ ਸਭ ਕੁੱਝ ਹੁੰਦਾ ਹੈ l
ਇਸੇ ਤਰਾਂ ਤੁਹਾਡੇ ਘਰ ਵਿੱਚ ਲੱਗੀਆਂ ਹੋਈਆਂ ਫੋਟੋਆਂ ਅਤੇ ਰੱਖੀਆਂ ਹੋਈਆਂ ਕਿਤਾਬਾਂ ਤੁਹਾਡੇ ਬਿਨਾਂ ਕੁੱਝ ਕਹਿਣ ਤੋਂ ਸੂਝਵਾਨ ਦੇਖਣ ਵਾਲੇ ਨੂੰ ਬਹੁਤ ਕੁੱਝ ਦੱਸ ਦਿੰਦੀਆਂ ਹਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147