ਨਜ਼ਰਾਂ ਵਿੱਚੋਂ ਡਿਗਣਾ admin2024-02-25T20:54:39+00:00November 2nd, 2022|My Quotes| View Larger Image ਲੋਕਾਂ ਦੀਆਂ ਨਜ਼ਰਾਂ ਵਿੱਚੋਂ ਡਿਗਣ ਤੋਂ ਬਚਣ ਨਾਲੋਂ ਆਪਣੀਆਂ ਨਜ਼ਰਾਂ ਵਿੱਚੋਂ ਡਿਗਣ ਤੋਂ ਬਚਣਾ ਚਾਹੀਦਾ ਹੈ l ਲੋਕਾਂ ਨੂੰ ਤੁਹਾਡੇ ਬਾਰੇ ਭੁਲੇਖਾ ਵੀ ਹੋ ਸਕਦਾ ਹੈ ਪਰ ਤੁਹਾਨੂੰ ਆਪਣੇ ਬਾਰੇ ਭੁਲੇਖਾ ਨਹੀਂ ਹੁੰਦਾ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ (ਜਲੰਧਰ) 006421392147 Share This Article, Choose Your Platform! FacebookTwitterLinkedInWhatsAppPinterestEmail Related Posts * ਸਵੇਰ ਸੁਨੇਹਾ * * ਸਵੇਰ ਸੁਨੇਹਾ * April 16th, 2026 | 0 Comments * ਦੁੱਖ * * ਦੁੱਖ * February 21st, 2026 | 0 Comments * ਭੁੱਲ * * ਭੁੱਲ * February 19th, 2026 | 0 Comments