ਮਾੜੇ ਲੋਕਾਂ ਤੋਂ ਪਰੇ ਹੋਣ ਨਾਲ ਬਹੁਤ ਘੱਟ ਸੁਧਾਰ ਹੁੰਦਾ ਹੈ ਪਰ ਮਾੜੇ ਲੋਕਾਂ ਨੂੰ ਚੰਗੇ ਬਣਾ ਕੇ ਬਹੁਤ ਕੁੱਝ ਸੁਧਰ ਜਾਂਦਾ ਹੈ l
ਜੇ ਮਾੜੇ ਲੋਕਾਂ ਨੂੰ ਨਹੀਂ ਸੁਧਾਰ ਸਕਦੇ ਤਾਂ ਸੁਧਾਰਨਾ ਕਿਸ ਨੂੰ ਹੈ? ਚੰਗੇ ਤਾਂ ਪਹਿਲਾਂ ਹੀ ਸੁਧਰੇ ਹੋਏ ਹਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)