ਰੱਬ ਦਾ ਨਾਮ ਜਪਣ ਵਾਲੇ ਆਖਦੇ ਹਨ ਕਿ ਇਸ ਨਾਲ ਮੁਕਤੀ ਮਿਲਦੀ ਹੈ l ਮੁਕਤੀ ਕਿਸ ਤੋਂ ਮਿਲਦੀ ਹੈ? ਮੈਂ ਕੁੱਝ ਵਿਅਕਤੀਆਂ ਨੂੰ ਪੁੱਛਿਆ ਉਹ ਕਹਿੰਦੇ ਪਤਾ ਤਾਂ ਸਾਨੂੰ ਵੀ ਨਹੀਂ l
ਜੇਕਰ ਇਸ ਜੱਗ ਤੋਂ ਮੁਕਤੀ ਮਿਲਦੀ ਹੈ ਤਾਂ ਥੋੜ੍ਹਾ ਜਿਹਾ ਬਿਮਾਰ ਹੋਣ ਤੇ ਡਾਕਟਰ ਕੋਲ ਭੱਜਦੇ ਹਾਂ ਤਾਂ ਕਿ ਜੱਗ ਤੋਂ ਕਿਤੇ ਮੁਕਤੀ ਨਾ ਮਿਲ ਜਾਵੇ l
ਨਿਮਰਤਾ ਸਹਿਤ ਆਪਣੇ ਵਿਚਾਰ ਸਾਂਝੇ ਕਰੋ l ਕੁੱਝ ਨਵਾਂ ਸਿੱਖਣ ਦੀ ਕੋਸ਼ਿਸ਼ ਵਿੱਚ ਹਾਂ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ