ਜਿੰਦਗੀ ਵਿੱਚ ਮੁਸ਼ਕਲਾਂ ਦਾ ਹੜ੍ਹ ਉਨ੍ਹਾਂ ਇਨਸਾਨਾਂ ਤੇ ਵੱਧ ਆਉਂਦਾ ਹੈ ਜੋ ਆਪਣੇ ਬਣਾਏ ਰਾਹਾਂ ਤੇ ਤੁਰਦੇ ਹਨ ਦੂਜਿਆਂ ਦੇ ਰਾਹਾਂ ਤੇ ਨਹੀਂ ਜਾਂ ਕਹਿ ਲਵੋ ਕਿ ਜਿਹੜੇ ਭੇਡ ਚਾਲ ਵਿੱਚ ਸ਼ਾਮਲ ਨਹੀਂ ਹੁੰਦੇ ਪਰ ਇਸ ਸਭ ਦੇ ਬਾਵਯੂਦ ਉਹ ਆਉਣ ਵਾਲੀਆਂ ਕਈ ਪੀੜ੍ਹੀਆਂ ਦਾ ਰਾਹ ਪੱਧਰਾ ਕਰ ਦਿੰਦੇ ਹਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147